Breaking NewsD5 specialNewsSportsTop News

Kieron Pollard ਦੀ ਵਾਪਸੀ, ਵੈਸਇੰਡੀਜ਼ ਟੀਮ ਦਾ ਇੰਗਲੈਂਡ ਅਤੇ ਆਇਰਲੈਂਡ ਖ਼ਿਲਾਫ਼ ਐਲਾਨ

ਸੇਂਟ ਜੋਨਸ (ਏਂਟੀਗਾ): Kieron Pollard ਦੇ ਸੱਟ ਲੱਗਣ ਤੋਂ ਬਾਅਦ ਵਾਪਸੀ ਹੋਈ ਇੰਗਲੈਂਡ ਅਤੇ ਆਇਰਲੈਂਡ ਖ਼ਿਲਾਫ਼ ਸੀਰੀਜ਼ਾਂ ਹੋਣ ਵਾਲੀਆਂ ਹਨ। ਇਨ੍ਹਾਂ ਸੀਰੀਜ਼ਾਂ ਵਿੱਚ ਹੁਣ ਵੈਸਟਇੰਡੀਜ਼ ਦੀ ਟੀਮ ਦੀ ਅਗਵਾਈ ਕਰੇਗੀ। ਬਾਰਬਡੋਸ ਦੇ ਕੇਨਸਿੰਗਟਨ ਓਵਲ ਵਿੱਚ 22 ਜਨਵਰੀ 2022 ਤੋਂ 30 ਜਨਵਰੀ 2022 ਤੱਕ ਵੈਸਟਇੰਡੀਜ਼ ਇੰਗਲੈਂਡ ਖ਼ਿਲਾਫ਼ 5 ਟੀ-20 ਕੌਮਾਂਤਰੀ ਮੁਕਾਬਲੇ ਖੇਡੇਗਾ।

ਲਓ ਕੇਜਰੀਵਾਲ ਨੇ ਖੁਸ਼ ਕਰਤਾ ਪੂਰਾ ਪੰਜਾਬ, ਹੁਣੇ ਕੀਤਾ ਐਲਾਨ || D5 Channel Punjabi

ਪਹਿਲਾਂ ਵੈਸਟਇੰਡੀਜ਼ ਟੀਮ ਵੱਲੋਂ 3 ਵਨ-ਡੇਅ ਕੌਮਾਂਤਰੀ ਅਤੇ ਇਕਮਾਤਰ ਟੀ-20 ਮੈਚ ਦੀ ਮੇਜ਼ਬਾਨੀ ਕੀਤੀ ਜਾਵੇਗੀ। 8 ਜਨਵਰੀ 2022 ਤੋਂ 16 ਜਨਵਰੀ 2022 ਵਿਚਾਲੇ 3 ਵਨ-ਡੇਅ ਜਮੈਕਾ ਦੇ ਸਬੀਨਾ ਪਾਰਕ ਵਿੱਚ ਖੇਡੇ ਜਾਣਗੇ ਜਿਸ ਵਿੱਚ ਵੈਸਟਇੰਡੀਜ਼ ਆਇਰਲੈਂਡ ਦੀ ਮੇਜ਼ਬਾਨੀ ਕਰੇਗੀ। ਵੈਸਟਇੰਡੀਜ਼ ਵੱਲੋਂ ਇੰਗਲੈਂਡ ਅਤੇ ਆਇਰਲੈਂਡ ਵਿਰੁੱਧ ਸੀਰੀਜ਼ ਲਈ ਬੀਤੀ ਕੱਲ ਟੀਮ ਦਾ ਐਲਾਨ ਕੀਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button