Breaking NewsD5 specialNewsPunjabTop News

Khemkaran ਤੋਂ ਕਾਂਗਰਸੀ ਉਮੀਦਵਾਰ ਦਾ ਵਿਵਾਦਿਤ ਬਿਆਨ

ਖੇਮਕਰਨ : ਖੇਮਕਰਨ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਭੁੱਲਰ ਦਾ ਵਿਵਾਦਿਤ ਬਿਆਨ ਸਾਹਮਣੇ ਆਇਆ ਹੈ। ਭੁੱਲਰ ਦੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਅੱਧੀ ਰਾਤ ਨੂੰ ‘Bhagwant Mann’ ਨੇ ਬੰਦੇ ਕਰ ਲਏ ਇਕੱਠੇ, ਲਿਆਤਾ ਵੱਡਾ ਭੂਚਾਲ! ਚੰਨੀ ਛੱਡਿਆ ਪਿੱਛੇ!

ਜਿਸ ‘ਚ ਉਹ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਹਨ ਜਿਸਨੇ ਸਾਨੂੰ ਵੋਟ ਦਿੱਤੀ ਉਹ ਆਪਣਾ ਅਤੇ ਜਿਸਨੇ ਨਾ ਦਿੱਤੀ ਉਹ ਦੁਸ਼ਮਣ। ਵਾਇਰਲ ਵੀਡੀਓ ‘ਚ ਭੁੱਲਰ ਵੋਟਰਾਂ ਨੂੰ ਸਰੇਆਮ ਸਬਕ ਸਿਖਾਉਣ ਦੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button