Breaking NewsD5 specialEntertainmentNewsTop News

Katrina Kaif ਦੇ ਹੱਥਾਂ ’ਚ ਰਚੇਗੀ ਸੋਜਤ ਦੀ ਮਹਿੰਦੀ

ਮੁੰਬਈ : ਬਾਲੀਵੁੱਡ ਅਦਾਕਾਰਾ Katrina Kaif ਦੇ ਹੱਥਾਂ ’ਤੇ ਸੋਜਤ ਦੀ ਮਹਿੰਦੀ ਰਚੇਗੀ। ਰਾਜਸਥਾਨ ਦੇ ਪਾਲੀ ਜ਼ਿਲ੍ਹੇ ਦੇ ਸੋਜਤ ਦੀ ਮਹਿੰਦੀ ਕਾਫੀ ਮਸ਼ਹੂਰ ਹੈ। ਸੋਜਤ ਦੇ ਮਹਿੰਦੀ ਵਪਾਰੀ ਨੂੰ Katrina Kaif ਦੀ ਮਹਿੰਦੀ ਦਾ ਆਰਡਰ ਮਿਿਲਆ ਹੈ ਅਤੇ ਵਪਾਰੀ ਵੱਲੋਂ ਇਸ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

Kisan Bill 2020 : Modi ਨੇ ਪਲਟੀ ਸਾਰੀ ਖੇਡ, ਕਾਨੂੰਨਾਂ ਤੋਂ ਬਾਅਦ ਹੁਣ ਕੁਝ ਵੱਡਾ ਕਰਨ ਦੀ ਤਿਆਰੀ ||

ਦੱਸ ਦਈਏ ਕਿ ਰਾਜਸਥਾਨ ਦੀ ਮਹਿੰਦੀ Aishwarya Rai Bachchan ਅਤੇ Priyanka Chopra ਸਣੇ ਕਈ ਹਸਤੀਆਂ ਅਤੇ ਉਦਯੋਗਪਤੀਆਂ ਨੇ ਸੋਜਤ ਦੀ ਇਹ ਮਹਿੰਦੀ ਰਚਾਈ ਹੈ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ Katrina Kaif Vicky Kaushal ਨਾਲ ਵਿਆਹ ਕਰਨ ਵਾਲੀ ਹੈ।ਸਵਾਈ ਮਾਧੋਪੁਰ ਦੇ ਸਿਕਸ ਸੈਂਸ ਬਰਵਾੜਾ ਫੋਰਟ ’ਚ ਮਹਿੰਦੀ ਦੀਆਂ ਤਿਆਰੀਆਂ ਚੱਲ ਰਹੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button