Breaking NewsD5 specialEntertainmentNewsPunjabTop News

Karan Aujla ਦੀ Album Way Ahead ਅੱਜ ਹੋਵੇਗੀ ਰਿਲੀਜ਼

ਮੋਹਾਲੀ: ਪਾੱਲੀਵੁੱਡ ਦੇ ਮਸ਼ਹੂਰ Singer Karan Aujla ਦੇ ਫ਼ੈਨਜ਼ ਦੀ ਉਡੀਕ ਅੱਜ ਆਖਰਕਾਰ ਖ਼ਤਮ ਹੋਣ ਜਾ ਰਹੀ ਹੈ। Aujla ਦੀ ਨਵੀਂ ਐਲਬਮ Way Ahead ਅੱਜ ਰਿਲੀਜ਼ ਹੋਵੇਗੀ। ਇਸ ਸਬੰਧੀ ਕਰਨ Karan Aujla ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕੀਤੀ ਸੀ।

ਪੰਜਾਬ ਪੁਲਿਸ ਦੇ ਹੈੱਡਕੁਆਟਰ ‘ਚ ਵੱਡਾ ਧਮਾਕਾ! ਹਿੱਲ ਗਿਆ ਪੂਰਾ ਸ਼ਹਿਰ

ਉਨ੍ਹਾਂ ਨੇ Way Ahead ਦਾ ਪੋਸਟਰ ਵੀ ਸ਼ੇਅਰ ਕੀਤਾ ਸੀ। Karan Aujla ਦੀ ਇਹ ਐਲਬਮ Rehan Sandeep ਅਤੇ Karan Aujla ਲੈ ਕੇ ਆ ਰਹੇ ਹਨ। ਇਸ ਤੋਂ ਇਲਾਵਾ Karan Aujla ਨੇ ਐਲਬਮ ਦੇ ਗਾਣਿਆਂ ਨੂੰ ਸੁਰ, ਸੰਗੀਤ ਨਾਲ ਸਜਾਇਆ ਹੈ। ਦੱਸ ਦਈਏ ਕਿ ਗੀਤਾਂ ਦੇ ਬੋਲ ਵੀ Aujla ਨੇ ਹੀ ਲਿਖੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button