Breaking NewsD5 specialEntertainmentNewsTop News

Kamal Haasan ਕੋਰੋਨਾ ਦੀ ਲਪੇਟ ’ਚ

ਚੇਨਈ: ਅਦਾਕਾਰ Kamal Haasan ਕੋਰੋਨਾ ਵਾਇਰਸ ਦੀ ਲਪੇਟ ਵਿੱਚ ਆ ਗਏ ਹਨ।ਕਮਲ ਹਾਸਨ ਕੁੱਝ ਸਮਾਂ ਪਹਿਲਾਂ ਹੀ ਅਮਰੀਕਾ ਤੋਂ ਵਾਪਸ ਆਏ ਸਨ। ਭਾਰਤ ਵਾਪਿਸ ਆਉਣ ਤੋਂ ਬਾਅਦ Kamal Haasan ਬੀਮਾਰ ਹੋ ਗਏ ਸਨ। Haasan ਨੇ ਜਦੋਂ ਕੋਰੋਨਾ ਟੈੱਸਟ ਕਰਵਾਇਆ ਤਾਂ ਉਨ੍ਹਾਂ ਦੀ ਰਿਪੋਰਟ ਰਿਪੋਰਟ ਪੌਜ਼ੀਟਿਵ ਆਈ।

BIG NEWS ਪਠਾਨਕੋਟ ‘ਚ ਫਿਰ ਹੋਇਆ ਹਮਲਾ || D5 Channel Punjabi

ਅਦਾਕਾਰ Kamal Haasan ਨੇ ਆਪਣੇ ਟਵਿੱਟਰ ਅਕਾਊਂਟ ਜ਼ਰੀਏ ਇਹ ਜਾਣਕਾਰੀ ਦਿੱਤੀ।ਉਨ੍ਹਾਂ ਇਹ ਵੀ ਲਿਖਿਆ ਕਿ ਅਜੇ ਮਹਾਂਮਾਰੀ ਖ਼ਤਮ ਨਹੀਂ ਹੋਈ ਇਸ ਲਈ ਸਾਰੇ ਲੋਕ ਆਪਣਾ ਧਿਆਨ ਰੱਖੋ।ਮਿਲੀ ਜਾਣਕਾਰੀ ਮੁਤਾਬਿਕ Kamal Haasan ਵੈਕਸੀਨ ਲਗਵਾ ਚੁੱਕੇ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button