PunjabTop News

ਕਬੱਡੀ ਦੇ ਬੁਲਾਰੇ ਅਮਰੀਕ ਖੋਸਾ ਕੋਟਲਾ ‘ਤੇ ਅਣਪਛਾਤੇ ਅਨਸਰਾਂ ਵਲੋਂ ਤਲਵਾਰਾ ਨਾਲ ਹਮਲਾ

Kabaddi spokesperson Amrik Khosa Kotla attacked with sword by unknown elements

ਤਰਨਤਾਰਨ : ਬੀਤੇ ਸਮੇਂ ‘ਚ ਕਬੱਡੀ ਖਿਡਾਰੀਆਂ ‘ਤੇ ਹਮਲ ਹੋਣ ਦੀਆਂ ਬਹੁਤ ਘਟਨਾਵਾਂ ਸਾਹਮਣੇ ਆਈਆਂ ਹਨ। ਹੁਣ ਤਾਜ਼ੀ ਘਟਨਾਂ ਤਰਨਤਾਰਨ ਤੋਂ ਸਾਹਮਣੇ ਆ ਰਹੀ ਹੈ ਕਿ ਕਬੱਡੀ ਦੇ ਬੁਲਾਰੇ ਅਮਰੀਕ ਖੋਸਾ ਕੋਟਲਾ ਦੀ ਕਾਰ ‘ਤੇ ਇਕ ਅਨਜਾਣ ਵਿਅਕਤੀ ਵੱਲੋਂ ਹਮਲਾ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਅਮਰੀਕ ਆਪਣੀ ਬਰੀਜ਼ਾ ਕਾਰ ‘ਤੇ ਚੂਸਲੈਵਾੜ ਪਟੀ ਤਰਨਤਾਰਨ ਦੇ ਟੂਰਨਾਮੈਂਟ ਤੋਂ ਵਾਪਸ ਆ ਰਿਹਾ ਸੀ ‘ਤੇ ਰਾਸਤੇ ‘ਚ ਹੀ ਕੁਝ ਅਣਪਛਾਤੇ ਅਨਸਰਾਂ ਵਲੋਂ ਉਨ੍ਹਾਂ ਦੀ ਕਾਰ ਤੇ ਤਲਵਾਰਾ ਨਾਲ ਹਮਲਾ ਕੀਤਾ ਗਿਆ। ਇਸ ਹਮਲੇ ਵਿਚ ਕਬੱਡੀ ਬੁਲਾਰੇ ਅਮਰੀਕ ਖੋਸਾ ਕੋਟਲਾ ਵਾਲ-ਵਾਲ ਬਚੇ, ਪਰ ਗੱਡੀ ‘ਤੇ ਤਲਵਾਰਾਂ ਨਾਲ ਵਾਰ ਕਰਨ ਕਾਰਨ ਗੱਡੀ ਨੂੰ ਨੁਕਸਾਨ ਪਹੁੰਚੀਆ ਹੈ।

328155839 714811370114065 2934519262784883331 n

ਹੁਣੇ-ਹੁਣੇ ਜਥੇਦਾਰ ਦਾ ਆਇਆ ਵੱਡਾ ਬਿਆਨ! ‘ਮੋਰਚੇ ਨਾਲ ਨਹੀਂ ਰਿਹਾਅ ਹੋਣਗੇ ਬੰਦੀ ਸਿੰਘ’, ਸਿੱਖ ਸਿਆਸਤ ਚ ਵੱਡੀ ਹਿਲਜੁਲ

ਇਸ ਸਬੰਧੀ ਅਮਰੀਕ ਖੋਸਾ ਕੋਟਲਾ ਨੇ ਖ਼ੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਤਸਵੀਰਾਂ ਸਾਂਝੀਆਂ ਕਰਕੇ ਇਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਪਹਿਲਾ ਅਣਪਛਾਤੇ ਅਨਸਰਾਂ ਵਲੋਂ ਕਬੱਡੀ ਖਿਡਾਰੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾਂ ਸੀ ਪਰ ਹੁਣ ਉਹ ਬੁਲਾਰੀਆਂ ਤੇ ਵੀ ਹਮਲੇ ਹੋਣ ਲਗੇ ਹਨ। ਕਬੱਡੀ ਦੇ ਨਵੇਂ ਬਣੇ ਠੇਕੇਦਾਰਾਂ ਨੇ ਕਬੱਡੀ ਦਾ ਮਾਹੌਲ ਖ਼ਰਾਬ ਕਰਕੇ ਰੱਖ ਦਿੱਤਾ ਹੈ।

328109899 1303920850192095 8314399042641045956 n

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button