Breaking NewsD5 specialEntertainmentInternationalNews

Jessica Simpson ਨੂੰ ਆਪਣੇ ਵਜ਼ਨ ਦੇ ਬਾਰੇ ਨਹੀ ਕੋਈ ਆਈਡੀਆ

ਅਮਰੀਕਾ : ਗਾਇਕਾ ਜੈਸਿਕਾ ਸਿੰਪਸਨ ਨੇ ਆਪਣੇ ਘਰ ’ਚ ਰੱਖੀ ਵਜ਼ਨ ਮਾਪਣ ਵਾਲੀ ਮਸ਼ੀਨ ਤੋ ਹੁਣ ਛੁਟਕਾਰਾ ਪਾ ਲਿਆ ਹੈ। ਇਸ ਲਈ ਉਹਨਾਂ ਨੂੰ ਅੰਦਾਜ਼ਾ ਨਹੀ ਹੈ ਕਿ ੳੇਸ ਦਾ ਵਜ਼ਨ ਹੁਣ ਕਿੰਨਾ ਹੈ। ਸਿੰਪਸਨ ਨੇ ਦ ਟੂਡੇ ਸ਼ੋਅ ਤੇ ਕਿਹਾ, ਮੈਂ ਉਸ ਨੂੰ ਬਾਹਰ ਸੁੱਟ ਦਿੱਤਾ ਹੈ। ਮੈਨੂੰ ਨਹੀ ਪਤਾ ਕਿ ਹੁਣ ਮੇਰਾ ਕਿੰਨਾ ਵਜ਼ਨ ਹੈ। ਮੈਂ ਵਧੀਆ ਮਹਿਸੂਸ ਕਰਨਾ ਚਾਹੁੰਦੀ ਹਾਂ। ਮੈਂ ਚਾਹੁੰਦੀ ਹਾਂ ਕਿ ਮੇਰੀ ਪੈਂਟ ਹੁਣ ਮੈਨੂੰ ਫਿਟ ਆਵੇ ਅਤੇ ਹੁਣ ਜੇਕਰ ਅਜਿਹਾ ਨਹੀ ਵੀ ਹੁੰਦਾ ਤਾ ਕੋਈ ਗੱਲ ਨਹੀ। ਮੇਰੇ ਕੋਲ ਬਹੁਤ ਅਲੱਗ ਅਲੱਗ ਸਾਇਜ਼ ਦੀਆ ਪੈਂਟਸ ਹਨ।

ਅੰਦੋਲਨ ‘ਚ ਚੱਲਦੀ ਸਟੇਜ ‘ਤੇ ਹੋਇਆ ਆਹ ਕੰਮ ! ਅਸਮਾਨ ‘ਚ ਉੱਡਿਆ ਸਾਰਾ ਪੰਡਾਲ ! ਕਿਸਾਨਾਂ ਆਗੂ ਕਰਦੇ ਰਹੇ ਸੰਬੋਧਨ !

ਉਨ੍ਹਾਂ ਨੇ ਪਹਿਲਾਂ ਕਿਹਾ ਸੀ ਕਿ ਉਸ ਨੂੰ ਆਪਣੀ ਕਮੀਆਂ ਨੂੰ ਮੰਨਣ ਤੋ ਕੋਈ ਪਰਹੇਜ਼ ਨਹੀਂ ਹੈ। ਸਿੰਪਸਨ ਨੇ ਕਿਹਾ, “ਮੈਂ ਹਮੇਸ਼ਾ ਤੋਂ ਉਦਾਰ ਰਹੀ ਹਾਂ।। ਮੈਂ ਆਪਣੀ ਅਸੁਰੱਖਿਆ ਅਤੇ ਆਪਣੀ ਕਮੀਆ ਦੇ ਬਾਰੇ ਜਾਣਦੀ ਹਾਂ। ਮੈਂ ਚਾਹੁੰਦੀ ਹਾਂ ਕਿ ਲੋਕ ਖੂਦ ਨੂੰ ਲੈ ਕੇ ਵਧੀਆ ਮਹਿਸੂਸ ਕਰਨ। ਮੈ ਹਮੇਸ਼ਾ ਔਰਤਾਂ ਨੂੰ ਸਖਤ ਬਣਾਉਣ ਅਤੇ ਲੋਕਾਂ ਨੂੰ ਸਖਤ ਮਹਿਸੂਸ ਕਰਵਾਉਣਾ ਚਾਹੁੰਦੀ ਹਾਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button