Breaking NewsD5 specialNewsPunjabTop News

Jalandhar ‘ਚ Congress ਉਮੀਦਵਾਰਾਂ ਦੇ ਪ੍ਰਚਾਰ ਲਈ ਨਿਕਲੇ ਮੁੱਖ ਮੰਤਰੀ Charanjit Channi

ਜਲੰਧਰ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਜਲੰਧਰ ‘ਚ ਕਾਂਗਰਸ ਦੇ ਉਮੀਦਵਾਰਾਂ ਦੇ ਪ੍ਰਚਾਰ ਲਈ ਪਹੁੰਚੇ। ਚੰਨੀ ਨੇ ਕੈਂਟ ‘ਚ ਪਰਗਟ ਸਿੰਘ, ਸੈਂਟਰਲ ‘ਚ ਰਾਜਿੰਦਰ ਬੇਰੀ ਅਤੇ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ‘ਚ ਪ੍ਰਚਾਰ ਕੀਤਾ।

BIG News : CM Face ‘ਤੇ ਪਿਆ ਕਲੇਸ਼, Navjot Sidhu ਨੇ ਕੱਢੀ ਭੜਾਸ! Congress ‘ਚ ਘਮਾਸਾਣ | D5 Channel Punjabi

ਦੱਸ ਦਈਏ ਕਿ ਬੀਤੇ ਦਿਨ ਜਲੰਧਰ ਪਹੁੰਚੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਰਾਮਾ ਮੰਡੀ ਦੇ ਪ੍ਰੋਗਰਾਮ ਉਪਰੰਤ ਪੱਛਮੀ ਹਲਕੇ ਅਧੀਨ ਪੈਂਦੇ ਭਾਰਗੋ ਕੈਂਪ ਸਥਿਤ ਭਗਤ ਕਬੀਰ ਮੰਦਰ ਵਿਚ ਨਤਮਸਤਕ ਹੋਣ ਪੁੱਜੇ। ਇਸ ਦੌਰਾਨ ਇਲਾਕੇ ਦੇ ਲੋਕ ਉਸ ਸਮੇਂ ਹੈਰਾਨ ਰਹਿ ਗਏ, ਜਦੋਂ ਉਨ੍ਹਾਂ ਮੁੱਖ ਮੰਤਰੀ ਚੰਨੀ ਨੂੰ ਮੋਟਰਸਾਈਕਲ ਚਲਾ ਕੇ ਆਉਂਦੇ ਦੇਖਿਆ। ਉਨ੍ਹਾਂ ਦੇ ਪਿੱਛੇ ਹਲਕੇ ਤੋਂ ਕਾਂਗਰਸੀ ਉਮੀਦਵਾਰ ਸੁਸ਼ੀਲ ਰਿੰਕੂ ਵੀ ਬੈਠੇ ਹੋਏ ਸਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button