Breaking NewsD5 specialNewsPunjabTop News

Jalandhar ‘ਚ ਬੱਸ ਸਟੈਂਡ ਕੋਲ ਪਰਸ ਚੋਰੀ ਦੇ ਮਾਮਲੇ ‘ਚ ASI ਨੇ ਮਹਿਲਾ ਨੂੰ ਜੜਿਆ ਥੱਪੜ

ਜਲੰਧਰ : ਜਲੰਧਰ ‘ਚ ਇੱਕ ਵਾਰ ਫਿਰ ਤੋਂ ਪੁਲਿਸ ਵਲੋਂ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਬੱਸ ਸਟੈਂਡ ਤੋਂ ਮਹਿਲਾ ਨੂੰ ਪਰਸ ਚੋਰੀ ਕਰਦੇ ਫੜਿਆ ਗਿਆ। ਇਸ ਦੌਰਾਨ ਪੰਜਾਬ ਪੁਲਿਸ ਦਾ ਇੱਕ ਵਾਰ ਫਿਰ ਤੋਂ ਸ਼ਰਮਨਾਕ ਚਿਹਰਾ ਸਾਹਮਣੇ ਆਇਆ ਹੈ। ਚੋਰੀ ਦੇ ਮਾਮਲੇ ‘ਚ ਫੜੀ ਗਈ ਮਹਿਲਾ ਦੀ ਇੱਕ ਏਐਸਆਈ ਨੇ ਮਾਰ ਕੁਟਾਈ ਕਰਨੀ ਸ਼ੁਰੂ ਕਰ ਦਿੱਤੀ। ਜਿਸਦੀ ਵੀਡੀਓ ਸੋਸ਼ਲ ਮੀਡੀਆ ‘ਤੇ ਜੰਮਕੇ ਵਾਇਰਲ ਹੋ ਰਹੀ ਹੈ।

🔴LIVE :ਕਿਸਾਨਾਂ ਦੇ ਪੱਖ ‘ਚ RSS, ਕੇਂਦਰ ਨੂੰ ਦਿੱਤੀ ਚੇਤਾਵਨੀ! ਭਾਜਪਾ ਨੂੰ ਝਟਕਾ, ਅਕਾਲੀ ਹੋਏ ਖੁਸ਼

ਉਥੇ ਹੀ ਮੀਡੀਆ ਵੱਲੋਂ ਇਸ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਗਈ ਤਾਂ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਇਸ ਮਾਮਲੇ ਨੂੰ ਲੈ ਕੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੱਸ ਦਈਏ ਕਿ ਇਸ ਮਾਮਲੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ‘ਤੇ ਵੱਡੇ ਸਵਾਲ ਖੜੇ ਹੋ ਗਏ ਹੈ ਕਿ ਏਐਸਆਈ ਪੁਲਿਸ ਅਧਿਕਾਰੀ ਦੇ ਵੱਲੋਂ ਇੱਕ ਮਹਿਲਾ ਦੇ ਨਾਲ ਕਿਵੇਂ ਬੇਰਹਿਮੀ ਦੇ ਨਾਲ ਵਿਵਹਾਰ ਕੀਤਾ ਜਾ ਰਿਹਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button