IndiaNewsTop News

ISRO ਨੇ ਨਵਾਂ ਰਾਕੇਟ SSLV-D1 ਕੀਤਾ ਲਾਂਚ

ਸ੍ਰੀਹਰੀਕੋਟਾ: ISRO ਵਲੋਂ ਸਤੀਸ਼ ਧਵਨ ਪੁਲਾੜ ਕੇਂਦਰ ਸ੍ਰੀਹਰੀਕੋਟਾ ਤੋਂ ਧਰਤੀ ਨਿਰੀਖਣ ਸੈਟਾਲਾਈਟ ਅਤੇ ਵਿਦਿਆਰਥੀਆਂ ਦੁਆਰਾ ਬਣਾਏ ਉਪਗ੍ਰਹਿ-ਆਜ਼ਾਦੀਸੈੱਟ ਨੂੰ ਲੈ ਕੇ ਜਾਣ ਵਾਲਾ SSLV-D1 ਰਾਕਟ ਲਾਂਚ ਕੀਤਾ ਗਿਆ।  EOAS 02 ਅਤੇ Azadi SAT ਸੈਟੇਲਾਈਟ ਨੂੰ ਸਮਾਲ ਸੈਟੇਲਾਈਟ ਲਾਂਚ ਵਹੀਕਲ (SSV) ਵਿੱਚ ਲਿਜਾਇਆ ਜਾ ਰਿਹਾ ਹੈ।

MLA ਸਾਹਮਣੇ ਨੌਜਵਾਨ ਨੇ ਕੱਢੀ ਪਿਸਟਲ! ਫੇਰ ਦੇਖੋ MLA ਨੇ ਕੀ ਕੀਤਾ D5 Channel Punjabi

EOS02 ਇਕ ਧਰਤੀ ਨਿਰੀਖਣ ਉਪਗ੍ਰਹਿ ਹੈ। ਜੋ ਕਿ 10 ਮਹੀਨੇ ਤਕ ਪੁਲਾੜ ਵਿੱਚ ਕੰਮ ਕਰੇਗਾ। ਇਸ ਦਾ ਭਾਰ 142 ਕਿਲੋਗ੍ਰਾਮ ਹੈ। ਇਸ ਵਿੱਚ ਇਕ ਮੱਧ ਅਤੇ ਲੰਬੀ ਤਰੰਗ-ਲੰਬਾਈ ਦਾ ਇਨਫਰਾਰੈੱਡ ਕੈਮਰਾ ਹੈ। ਜਿਸ ਦਾ ਰੈਜ਼ੋਲਿਊਸ਼ਨ 6 ਮੀਟਰ ਹੈ। ਮਤਲਬ ਇਹ ਰਾਤ ਨੂੰ ਵੀ ਨਿਗਰਾਨੀ ਕਰ ਸਕਦਾ ਹੈ। ਇਸ ਤੋਂ ਇਲਾਵਾ ਸਪੇਸਕਿਡਜ਼ ਇੰਡੀਆ ਨਾਂ ਦੀ ਪੁਲਾੜ ਏਜੰਸੀ ਦਾ ਵਿਦਿਆਰਥੀ ਉਪਗ੍ਰਹਿ ਆਜ਼ਾਦਸੈੱਟ ਲਾਂਚ ਕੀਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button