Breaking NewsD5 specialEntertainmentNews

‘Irul’ ਦੇ ਹਿੰਦੀ ਰੀਮੇਕ ‘ਚ ਨਜ਼ਰ ਆਉਣਗੇ Nawazuddin Siddiqui

ਬਾਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਮਲਿਆਲਮ ਫਿਲਮ ‘ਇਰੁਲ’ ਦੇ ਹਿੰਦੀ ਰੀਮੇਕ ਵਿੱਚ ਕੰਮ ਕਰਦੇ ਨਜ਼ਰ ਆ ਸਕਦੇ ਹਨ।ਦੱਸਿਆ ਜਾ ਰਿਹਾ ਹੈ ਕਿ ਫਿਲਮ ‘ਇਰੂਲ’ ਦੇ ਹਿੰਦੀ ਰੀਮੇਕ ਲਈ ਨਵਾਜ਼ੂਦੀਨ ਨਾਲ ਸੰਪਰਕ ਕੀਤਾ ਗਿਆ ਹੈ।ਫਿਲਮ ਨਿਰਮਾਤਾਵਾਂ ਨੂੰ ਲਗਦਾ ਹੈ ਕਿ ‘ਇਰੂਲ’ ਦੀ ਕਹਾਣੀ ਵਿਆਪਕ ਦਰਸ਼ਕਾਂ ਨੂੰ ਆਕਰਸ਼ਤ ਕਰ ਸਕਦੀ ਹੈ।ਉਨ੍ਹਾਂ ਨੇ ਇਸ ਨੂੰ ਹਿੰਦੀ ਵਿੱਚ ਵੀ ਰੀਮੇਕ ਕਰਨ ਦਾ ਫੈਸਲਾ ਕੀਤਾ ਹੈ।

Kisan Bill 2020 : ਜਥੇਬੰਦੀਆਂ ਨੇ ਕਰਤਾ ਜਿੱਤ ਦਾ ਐਲਾਨ! ਗ੍ਰਹਿ ਮੰਤਰੀ ਦੀ ਜਾਊ ਕੁਰਸੀ? || D5 Channel Punjabi

ਉਨ੍ਹਾਂ ਨੇ ਫਿਲਮ ਦੇ ਹਿੰਦੀ ਸੰਸਕਰਣ ਵਿੱਚ ਮੁੱਖ ਭੂਮਿਕਾ ਨਿਭਾਉਣ ਲਈ ਨਵਾਜ਼ੂਦੀਨ ਨਾਲ ਸੰਪਰਕ ਕੀਤਾ ਹੈ।ਫਿਲਮ ਦੀ ਸਕ੍ਰਿਪਟ ‘ਤੇ ਕੰਮ ਸ਼ੁਰੂ ਹੋ ਗਿਆ ਹੈ। ਰਹੱਸਮਈ ਥ੍ਰਿਲਰ ਫਿਲਮ ‘ਇਰੂਲ’ ਦਾ ਨਿਰਦੇਸ਼ਨ ਨਸੀਫ ਯੂਸਫ ਇਜ਼ੁਦੀਨ ਨੇ ਕੀਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button