Irfan Pathan ਦੂਜੀ ਵਾਰ ਬਣੇ ਪਿਤਾ

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਆਲਰਾਊਂਡਰ Irfan Pathan ਦੇ ਘਰ ਕਿਲਕਾਰੀਆਂ ਗੂੰਜੀਆਂ। ਮਿਲੀ ਜਾਣਕਾਰੀ ਮੁਤਾਬਿਕ Irfan Pathan ਦੂਜੀ ਵਾਰ ਪਿਤਾ ਬਣ ਗਏ ਹਨ। Irfan ਵੱਲੋਂ ਬੀਤੀ ਕੱਲ ਰਾਤ ਨੂੰ ਆਪਣੇ ਬੱਚੇ ਦੇ ਜਨਮ ਦੀ ਜਾਣਕਾਰੀ ਸਾਂਝੀ ਕੀਤੀ ਗਈ।
ਲੌਂਗੋਵਾਲ ਦੇ ਬਿਆਨ ਨੇ ਹਿਲਾਤੀ ਸਿਆਸਤ, ਦਿੱਲੀ ਵਾਲੀ ਕੋਠੀ ਪਿੱਛੇ ਹੋਇਆ ਸਮਝੌਤਾ || D5 Channel Punjabi
ਨਵੇਂ ਜਨਮ ਦੇ ਸਬੰਧ ਵਿੱਚ Irfan Pathan ਨੇ ਟਵੀਟ ਕੀਤਾ। ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ ਕਿਹਾ ਕਿ ‘ਸਫਾ ਤੇ ਮੈਂ ਸਾਡੇ ਬੱਚੇ Suleiman Khan ਦਾ ਸਵਾਗਤ ਕਰਦਾ ਹਾਂ। ਉਨ੍ਹਾਂ ਇਹ ਵੀ ਲਿਖਿਆ ਕਿ ਬੱਚਾ ਅਤੇ ਮਾਂ ਬਿਲਕੁੱਲ ਠੀਕ ਅਤੇ ਸਿਹਤਮੰਦ ਹਨ’।
Safa and me welcome our baby boy SULEIMAN KHAN. Both baby and mother are fine and healthy. #Blessings pic.twitter.com/yCVoqCAggW
— Irfan Pathan (@IrfanPathan) December 28, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.