Breaking NewsD5 specialIndiaNewsSportsTop News

IPL 2022 ਤੋਂ ਪਹਿਲਾਂ Shreyas Iyer ਦੀ ਨਿਕਲੀ ਲਾਟਰੀ!

ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਦੇ ਨੌਜਵਾਨ ਬੱਲੇਬਾਜ਼ Shreyas Iyer ਦਾ ਆਈ.ਪੀ.ਐੱਲ. ਦੀ ਉਨ੍ਹਾਂ ਦੀ ਟੀਮ ਦਿੱਲੀ ਕੈਪੀਟਲਸ ਤੋਂ ਵੱਖ ਹੋਣ ਦਾ ਫ਼ੈਸਲਾ ਹੈਰਾਨੀਜਨਕ ਸੀ। ਇਸ ਤੋਂ ਬਾਅਦ ਹਰ ਕਈ ਆਪਣੇ ਆਪਣੇ ਦਾਅਵੇ ਕਰ ਰਿਹਾ ਸੀ ਕਿ Shreyas ਨੂੰ ਗੁਜਰਾਤ ਜਾਂ ਯੂ.ਪੀ. ਦੀ ਟੀਮ ਆਪਣੇ ਨਾਲ ਜੋੜ ਸਕਦੀ ਹੈ ਪਰ ਅਜਿਹਾ ਨਹੀਂ ਹੋਇਆ। ਹੁਣ Shreyas Iyer ਨੂੰ ਲੈ ਕੇ ਇੱਕ ਖਬਰ ਸਾਹਮਣੇ ਆ ਰਹੀ ਹੈ।

ED ਦੀ ਵੱਡੀ ਕਾਰਵਾਈ, ਖਹਿਰਾ ਤੋਂ ਬਾਅਦ CM ਦੇ ਕਰੀਬੀ ਦਾ ਲੱਗਿਆ ਨੰਬਰ D5 Channel Punjabi

ਮਿਲੀ ਜਾਣਕਾਰੀ ਮੁਤਾਬਿਕ Shreyas Iyer ‘ਤੇ IPL ਫ੍ਰੈਂਚਾਇਜ਼ੀ ਰਾਇਲ ਚੈਲੇਂਜਰਸ ਬੈਂਗਲੁਰੂ ਦੀ ਨਜ਼ਰ ਹੈ। RCB ਦੀ ਟੀਮ ਨੂੰ ਅਗਲੇ ਸੀਜ਼ਨ ਲਈ ਇੱਕ ਕਪਤਾਨ ਦੀ ਲੋੜ ਹੈ। ਅਜਿਹੇ ‘ਚ Shreyas Iyer ਆਰ.ਸੀ.ਬੀ. ਲਈ ਵਧੀਆ ਸਾਬਤ ਹੋ ਸਕਦੇ ਹਨ। ਜਦੋਂ Virat Kohli ਨੇ ਕਪਤਾਨੀ ਛੱਡਣ ਦਾ ਫੈਸਲਾ ਕੀਤਾ ਸੀ ਉਦੋਂ ਤੋਂ ਹੀ RCB ਨੇ ਇਸ ਖਿਡਾਰੀ ‘ਤੇ ਆਪਣਾ ਫੋਕਸ ਬਣਾਇਆ ਹੋਇਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button