Breaking NewsD5 specialIndiaNewsSportsTop News

IPL 2022: ਅੱਜ Rajasthan ਅਤੇ Delhi ਹੋਣਗੇ ਆਹਮੋ ਸਾਹਮਣੇ

ਮੁੰਬਈ : ਇੰਡੀਅਨ ਪ੍ਰੀਮੀਅਰ ਲੀਗ 2022 ਦਾ ਅੱਜ ਦਾ ਮੈਚ Rajasthan Royals (RR) ਅਤੇ Delhi Capitals (DC) ਦਰਮਿਆਨ ਮੁੰਬਈ ਦੇ Dr. DY Patil Sports Academy, Navi Mumbai ‘ਚ ਖੇਡਿਆ ਜਾਵੇਗਾ।

Shamlat Zameen : ਪੰਚਾਇਤੀ ਜ਼ਮੀਨ ਦਾ ਕਬਜ਼ਾ ਲੈਣ ਗਿਆ ਮੰਤਰੀ! ਝੰਡੇ ਲੈ ਕੇ ਪਿੱਛੇ ਪਏ ਗਏ ਕਿਸਾਨ? ਗਰਮ ਹੋ ਗਿਆ ਮਾਹੌਲ!

ਬੀਤੀ ਕੱਲ Gujrat ਅਤੇ Lucknow ਵਿਚਾਲੇ ਮੈਚ ਹੋਇਆ ਜਿਸ ਵਿੱਚ Gujrat ਨੇ 62 ਦੌੜਾਂ ਨਾਲ Lucknow ਨੂੰ ਹਰਾਇਆ ਅਤੇ ਜਿੱਤ ਹਾਸਲ ਕੀਤੀ। Gujrat ਪਲੇਆਫ ‘ਚ ਪਹੁੰਚਣ ਵਾਲੀ ਪਹਿਲੀ ਟੀਮ ਬਣੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button