Breaking NewsD5 specialNewsSportsTop News

IPL 2021: RR VS KKR: ਰਾਜਸਥਾਨ ਨੇ ਕੋਲਕਾਤਾ ਨੂੰ 6 ਵਿਕਟਾਂ ਨਾਲ ਹਰਾਇਆ

ਮੁੰਬਈ : ਰਾਜਸਥਾਨ ਰਾਇਲਜ਼ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਟੀ-20 ਮੁਕਾਬਲੇ ‘ਚ ਸ਼ਨੀਵਾਰ ਨੂੰ ਇੱਥੇ ਕੋਲਕਾਤਾ ਨਾਈਟ ਰਾਈਡਰਜ਼ ਨੂੰ 6 ਵਿਕਟਾਂ ਨਾਲ ਹਰਾਕੇ ਪੰਜ ਮੈਚਾਂ ‘ਚ ਦੂਜੀ ਜਿੱਤ ਦਰਜ਼ ਕੀਤੀ।

ਕੇਂਦਰ ਦੀਆਂ ਚੀਕਾਂ ਕਢਵਾਉਣ ਲਈ ਕਿਸਾਨਾਂ ਦਾ ਵੱਡਾ ਐਲਾਨ !ਬਣ ਗਈ ਗੱਲ, ਜੋੜ ਲਈਆਂ ਟਰੈਕਟਰਾਂ ਨਾਲ ਟਰਾਲੀਆਂ !

ਕੋਲਕਾਤਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 9 ਵਿਕੇਟ ‘ਤੇ 133 ਦੌੜਾਂ ਬਣਾਇਆ। ਰਾਜਸਥਾਨ ਨੇ 18.5 ਓਵਰਾਂ ‘ਚ ਚਾਰ ਵਿਕਟਾਂ ਗੁਆ ਕੇ ਕਰ ਟੀਚਾ ਹਾਸਲ ਕਰ ਲਿਆ।ਰਾਜਸਥਾਨ ਲਈ ਕਪਤਾਨ ਸੰਜੂ ਸੈਮਸਨ ਨੇ ਸਭ ਤੋਂ ਜ਼ਿਆਦਾ ਨਾਬਾਦ 42 ਦੌੜਾਂ ਦਾ ਯੋਗਦਾਨ ਦਿੱਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button