Breaking NewsD5 specialNewsSportsTop News

IPL 2021 : PBKS vs DC : ਦਿੱਲੀ ਕੈਪੀਟਲਜ਼ ਨੇ ਪੰਜਾਬ ਕਿੰਗਜ਼ ਨੂੰ 7 ਵਿਕਟਾਂ ਨਾਲ ਹਰਾਇਆ

ਨਵੀਂ ਦਿੱਲੀ : ਆਈ ਪੀ ਐਲ 14 ਦਾ 29 ਵਾਂ ਮੈਚ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਦੇ ਵਿਚਕਾਰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਗਿਆ ਹੈ। ਦਿੱਲੀ ਨੇ ਟਾਸ ਜਿੱਤ ਕੇ ਪੰਜਾਬ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ ਦਿੱਤਾ। ਦਿੱਲੀ ਕੈਪੀਟਲਜ਼ ਦੀ ਟੀਮ ਹੁਣ ਤੱਕ 7 ਮੈਚਾਂ ’ਚ 5 ਬਾਰ ਜਿੱਤ ਹਾਸਲ ਕਰ ਚੁੱਕੀ ਹੈ।

🔴LIVE |ਮੋਦੀ ਦੇ ਦਫਤਰ ਹੋਏ ਖਾਲੀ,ਦੀਦੀ ਨੇ ਕੱਢਤੀ ਫੂਕ,ਬੰਗਾਲ ’ਚ ਵੱਡਾ ਕਾਂਡ,ਮਮਤਾ ਦੀ ਹਾਰ ਦਾ ਸੱਚ

ਜਦਕਿ ਪੰਜਾਬ ਕਿੰਗਜ਼ ਦੇ ਖਾਤੇ ’ਚ ਇੰਨੇ ਹੀ ਮੈਚਾਂ ਵਿਚੋਂ ਤੀਸਰੀ ਜਿੱਤ ਹੈ। ਦਿੱਲੀ ਅੰਕ ਸੂਚੀ ’ਚ ਦੂਸਰੇ ਪੰਜਾਬ 6ਵੇਂ ਸਥਾਨ ਤੇ ਹੈ। ਆਈ.ਪੀ.ਐਲ ’ਚ ਪੰਜਾਬ ਕਿੰਗਜ਼ ਅਤੇ ਦਿੱਲੀ ਕੈਪੀਟਲਜ਼ ਦੇ ਵਿਚਕਾਰ ਹੁਣ ਤੱਕ (2008-2021) 27 ਮੁਕਾਬਲੇ ਹੋਏ ਹਨ। ਪੰਜਾਬ ਨੇ 25 ਜਦਕਿ ਦਿੱਲੀ ਨੇ 12 ਮੈਚਾਂ ’ਚ ਬਾਜ਼ੀ ਮਾਰੀ ਹੈ, ਪਿਛਲੇ 5 ਮੈਚਾਂ ’ਚ ਦਿੱਲੀ ਨੇ 3 ਬਾਰ ਪੰਜਾਬ ਨੂੰ ਮਾਤ ਦਿੱਤੀ।

ਪਹਿਲਾਂ ਕਿਸਾਨਾਂ ਨੇ ਭਜਾਇਆ ਹਰਿਆਣਾ ਦਾ ਖੱਟਰ,ਫੇਰ ਪੁਲਿਸ ਨੇ ਚੱਕ-ਚੱਕ ਗੱਡੀਆਂ ‘ਚ ਸੁੱਟੇ

ਪੰਜਾਬ ਕਿੰਗਜ਼ : ਪ੍ਰਭਸਿਮਰਨ ਸਿੰਘ, ਮਯੰਕ ਅਗਰਵਾਲ, ਕ੍ਰਿਸ ਗੇਲ, ਨਿਕੋਲਸ ਪੂਰਨ, ਡੇਵਿਡ ਮਾਲਨ, ਦੀਪਕ ਹੁੱਡਾ, ਸ਼ਾਹਰੁਖ ਖਾਨ, ਹਰਪ੍ਰਤੀ ਬਰਾੜ, ਕ੍ਰਿਸ ਜੌਰਡਨ, ਰਿਲੇ ਮੇਰੇਡਿਥ, ਝਾਏ ਰਿਚਰਡਸਨ, ਰਵੀ ਬਿਸ਼ਨੋਈ, ਮੁਹੰਮਦ ਸ਼ਮੀ।

ਦੀਦੀ ਨੇ ਭਾਈ ਰਾਹੀਂ ਮੋਦੀ ਨੂੰ ਭੇਜਿਆ ਫਰਮਾਨ,ਕਹਿੰਦੇ ਬੰਗਾਲ ’ਚ ਤਾਂ ਪੰਗਾ ਲੈ ਦੇਖ ਲਿਆ!ਹੁਣ ਦਿੱਲੀ ਦੀ ਵਾਰੀ…

ਦਿੱਲੀ ਕੈਪੀਟਲਸ : ਪ੍ਰਿਥਵੀ ਸ਼ਾਹ, ਸ਼ਿਖਰ ਧਵਨ, ਸਟੀਵ ਸਮਿਥ, ਰਿਸ਼ਭ ਪੰਤ, ਮਾਰਕਸ ਸਟੋਇੰਸ, ਸ਼ਿਮੋਰਨ, ਅਕਸ਼ਰ ਪਟੇਲ, ਲਲਿਤ ਯਾਦਵ, ਅਮਿਤ ਮਿਸ਼ਰਾ, ਕੈਗਿਸੋ ਰਬਾਡਾ, ਇਸ਼ਾਂਤ ਸ਼ਰਮਾ, ਅਵੇਸ਼ ਖਾਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button