Breaking NewsD5 specialNewsSportsTop News

IPL ਮੈਚ ‘ਚ ਜ਼ਖ਼ਮੀ ਹੋਣ ਤੋਂ ਬਾਅਦ ਟੀ – 20 ਵਿਸ਼ਵ ਕੱਪ ਤੋਂ ਬਾਹਰ ਹੋਏ Sam Curran

ਲੰਦਨ : ਆਲਰਾਊਂਡਰ ਸੈਮ ਕੁਰੈਨ ਚੇਂਨਈ ਸੁਪਰ ਕਿੰਗਸ ਤੋਂ ਇੰਡੀਅਨ ਪ੍ਰੀਮੀਅਰ ਲੀਗ ‘ਚ ਖੇਡਦੇ ਹੋਏ ਕਮਰ ‘ਚ ਸੱਟ ਦੇ ਕਾਰਨ ਆਈਸੀਸੀ ਟੀ – 20 ਵਿਸ਼ਵ ਕੱਪ ਤੋਂ ਬਾਹਰ ਹੋ ਗਏ ਹਨ। ਇੰਗਲੈਂਡ ਅਤੇ ਵੇਲਜ਼ ਕ੍ਰਿਕਟ ਬੋਰਡ (ਈਸੀਬੀ) ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।

CM ਚੰਨੀ ਦਾ ਦਿੱਲੀ ਧਮਾਕਾ! ਕਾਨੂੰਨ ਰੱਦ ਹੋਣ ਲਈ ਹੋਈ ਮੀਟਿੰਗ!

ਈਸੀਬੀ ਨੇ ਕਿਹਾ, ‘ਸ਼ਨੀਵਾਰ ਨੂੰ ਰਾਜਸਥਾਨ ਰਾਈਲਸ ਦੇ ਖਿਲਾਫ ਚੇਂਨਈ ਸੁਪਰਕਿੰਗਸ ਦੇ ਇੰਡੀਅਨ ਪ੍ਰੀਮੀਅਰ ਲੀਗ ਮੈਚ ਤੋਂ ਬਾਅਦ ਕੁਰੈਨ ਨੇ ਕਮਰ ‘ਚ ਦਰਦ ਦੀ ਸ਼ਿਕਾਇਤ ਕੀਤੀ। ਸਕੈਨ ਦੀ ਰਿਪੋਰਟ ‘ਚ ਸੱਟ ਦਾ ਖੁਲਾਸਾ ਹੋਇਆ ਹੈ।’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button