Breaking NewsD5 specialIndiaNewsTop News

INX ਮੀਡੀਆ ਦੀ ਸਾਬਕਾ ਅਧਿਕਾਰੀ ਵੱਲੋਂ ਦਾਅਵਾ

ਮੁੰਬਈ: ਆਈ.ਐੱਨ.ਐਕਸ. ਮੀਡੀਆ ਦੀ ਸਾਬਕਾ ਅਧਿਕਾਰੀ ਵੱਲੋਂ ਅੱਜ ਇੱਕ ਬਿਆਨ ਦਿੱਤਾ ਗਿਆ। Indrani Mukerjea ਨੇ ਆਪਣੇ ਬਿਆਨ ਵਿੱਚ ਇੱਕ ਦਾਅਵਾ ਕੀਤਾ। ਉਨ੍ਹਾਂ ਨੇ ਕਿਹਾ ਕਿ Mukerjea ਦੀ ਧੀ Sheena Bora ਹਾਲੇ ਜਿੰਦੀ ਹੈ ਅਤੇ ਉਹ ਇਸ ਸਮੇਂ ਕਸ਼ਮੀਰ ਵਿੱਚ ਰਹਿ ਰਹੀ ਹੈ।

ਜਥੇਬੰਦੀਆਂ ਨੇ ਫੇਰ ਬਦਲਿਆ ਫੈਸਲਾ! ਹੋਣਗੇ ਦਿੱਲੀ ਨੂੰ ਸਿੱਧੇ, ਹੁਣੇ ਕਰਤਾ ਅੰਦੋਲਨ ਦਾ ਐਲਾਨ || D5 Channel Punjabi

Indrani Mukerjea ਨੇ ਜਾਂਚ ਏਜੰਸੀ ਅਤੇ ਵਿਸ਼ੇਸ਼ ਕੇਂਦਰੀ ਜਾਂਚ ਬਿਊਰੋ ਅਦਾਲਤ ਨੂੰ ਚਿੱਠੀ ਲਿਖੀ। ਉਨ੍ਹਾਂ ਨੇ ਆਪਣੀ ਚਿੱਠੀ ਵਿੱਚ ਇਹ ਜ਼ਿਕਰ ਕੀਤਾ ਹੈ ਕਿ ਉਨ੍ਹਾਂ ਦੀ ਧੀ ਜਿਊਂਦੀ ਹੈ। ਇਸ ਤੋਂ ਇਲਾਵਾ Mukherjea ਨੇ ਸੀ.ਬੀ.ਆਈ. ਤੋਂ ਜਾਂਚ ਦੀ ਵੀ ਮੰਗ ਕੀਤੀ ਹੈ। ਦੱਸ ਦਈਏ ਕਿ Indrani ’ਤੇ ਆਪਣੀ ਧੀ Sheena ਦੇ ਕਤਲ ਦਾ ਜ਼ੁਰਮ ਹੈ ਜਿਸਦੀ ਉਹ ਸਜ਼ਾ ਕੱਟ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button