Infantry Day ਦੇ ਮੌਕੇ ‘ਤੇ CM Channi ਨੇ ਭਾਰਤੀ ਜਵਾਨਾਂ ਨੂੰ ਦਿੱਤੀ ਵਧਾਈ

ਭਾਰਤੀ ਫੌਜ ਅੱਜ Infantry ਦਿਵਸ ਮਨਾ ਰਹੀ ਹੈ।ਤੁਹਾਨੂੰ ਦੱਸ ਦੇਈਏ ਕਿ 27 ਅਕਤੂਬਰ 1947 ਨੂੰ ਪਹਿਲੀ ਵਾਰ ਭਾਰਤੀ ਫੌਜ ਨੇ ਕਸ਼ਮੀਰ ਵਿੱਚ ਪਾਕਿਸਤਾਨ ਦੇ ਖਿਲਾਫ ਜੰਗ ਸ਼ੁਰੂ ਕੀਤੀ ਸੀ।ਉਸ ਨੇ ਕਸ਼ਮੀਰ ਨੂੰ ਪਾਕਿਸਤਾਨ ਅਤੇ ਕਾਬੂਲੀਆਂ ਦੇ ਚੁੰਗਲ ਵਿਚ ਆਉਣ ਤੋਂ ਬਚਾਇਆ ਸੀ।
CM ਚੰਨੀ ਸਾਹਮਣੇ ਕਿਸਾਨ ਨੇ ਪਾਇਆ ਭੜਥੂ! ਕਹਿੰਦਾ ਕੀ ਕਰਨ ਕਿਸਾਨ || D5 Channel Punjabi
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ Infantry ਫੌਜ ਨੂੰ ਭਾਰਤੀ ਫੌਜ ਦੀ ਰੀੜ੍ਹ ਦੀ ਹੱਡੀ ਦੱਸਦਿਆਂ ਕਿਹਾ ਕਿ ਪੈਦਲ ਫੌਜ ਦੇ ਜਵਾਨਾਂ ਨੂੰ ਜੰਗ ਵਿੱਚ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।Infantry ਦਿਵਸ ਦੇ ਮੌਕੇ ‘ਤੇ, ਮੈਂ ਸਾਰੇ ਪੈਦਲ ਸੈਨਿਕਾਂ ਨੂੰ ਵਧਾਈ ਦਿੰਦਾ ਹਾਂ ਅਤੇ ਕਾਮਨਾ ਕਰਦਾ ਹਾਂ ਕਿ ਉਹ ਦੇਸ਼ ਦੀ ਸੇਵਾ ਕਰਦੇ ਰਹਿਣ। ਜੈ ਹਿੰਦ।
Infantry being the backbone of Indian Army the infantry soldiers bear the main brunt in any battle. On the occasion of #InfantryDay
I would like to congratulate all the infantarians and wish that they will continue to serve the nation with flying colours
Jai Hind— Charanjit S Channi (@CHARANJITCHANNI) October 27, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.