Breaking NewsD5 specialIndiaNewsSportsUncategorized

Indian women cricket ਦਾ ਆਸਟ੍ਰੇਲੀਆ ਦੌਰਾ ਅਗਲੇ ਸੀਜ਼ਨ ਲਈ ਮੁਲਤਵੀ : Cricket ਆਸਟ੍ਰੇਲੀਆ

ਸਿਡਨੀ : ਭਾਰਤੀ ਮਹਿਲਾ ਕ੍ਰਿਕੇਟ ਟੀਮ ਨੇ ਜਨਵਰੀ 2021 ‘ਚ ਆਸਟ੍ਰੇਲੀਆ ਦਾ ਦੌਰਾ ਕਰਨਾ ਸੀ। ਜਿੱਥੇ ਉਸ ਨੇ 3 ਮੈਚਾਂ ਦੀ ਵਨਡੇਅ ਸੀਰੀਜ਼ ਖੇਡਣੀ ਸੀ। ਇਹ ਦੌਰਾ ਹੁਣ ਮੁਲਤਵੀ ਹੋ ਗਿਆ ਹੈ ਜਿਸ ਨੂੰ ਹੁਣ ਅਗਲੇ ਸੀਜ਼ਨ ‘ਚ ਰੱਖਿਆ ਜਾਵੇਗਾ। ਕ੍ਰਿਕੇਟ ਆਸਟ੍ਰੇਲੀਆ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਅਗਲੇ ਸਾਲ ਨਿਊਜੀਲੈਂਡ ‘ਚ ਮਾਰਚ ਅਤੇ ਅਪ੍ਰੈਲ ‘ਚ ਹੋਣ ਵਾਲੇ ਮਹਿਲਾ ਵਿਸ਼ਵ ਕੱਪ ਦੀ ਤਿਆਰੀ ਲਈ ਕ੍ਰਿਕੇਟ ਆਸਟ੍ਰੇਲੀਆ ਨੇ ਇਸ ਸੀਰੀਜ਼ ਨੂੰ ਅਗਲੇ ਸੀਜ਼ਨ ‘ਚ ਕਰਾਉਣ ਦਾ ਫੈਸਲਾ ਲਿਆ।

ਮੀਟਿੰਗ ਤੋਂ ਬਾਅਦ ਸਟੇਜ ‘ਤੇ ਚੜ੍ਹ ਡਾ ਦਰਸ਼ਨ ਪਾਲ ਨੇ ਖੋਲ੍ ਤੀ ਅੰਦਰਲੀ ਇਕੱਲੀ ਇਕੱਲੀ ਗੱਲ?

ਕ੍ਰਿਕੇਟ ਡਾਟ ਕਾਮ ਏਯੂ ਨੇ ਸੀਏ ਦੇ ਮੁੱਖ ਕਾਰਜਕਾਰੀ ਅਧਿਕਾਰੀ ਨਿਕ ਹਾਕਲੇ ਦੇ ਹਵਾਲੇ ਤੋਂ ਲਿਖਿਆ ਹੈ, ‘‘ਸਾਨੂੰ ਉਮੀਦ ਹੈ ਕਿ ਅਸੀਂ ਅਗਲੇ ਸੀਜ਼ਨ ਭਾਰਤ ਅਤੇ ਆਸਟ੍ਰੇਲੀਆ ਦੀ ਮਹਿਲਾ ਟੀਮ ਦੇ ਵਿੱਚ ਇੱਕ ਪ੍ਰੋਗਰਾਮ ਦੀ ਵਧੀਆ ਮੇਜ਼ਬਾਨੀ ਕਰ ਪਾਵਾਂਗੇ।’’ ਉਨ੍ਹਾਂ ਨੇ ਕਿਹਾ, ‘‘ਅਸੀਂ ਗਰਮੀਆਂ ਦੀ ਸ਼ੁਰੂਆਤ ‘ਚ ਭਾਰਤ ਦੇ ਨਾਲ ਖੇਡਣਾ ਸੀ ਪਰ ਮਹਾਂਮਾਰੀ ਦੇ ਕਾਰਨ ਸਾਨੂੰ ਇਸ ਨੂੰ ਅਗਲੇ ਸੀਜ਼ਨ ਲਈ ਟਾਲਣਾ ਪੈ ਰਿਹਾ ਹੈ। ’’ ਉਨ੍ਹਾਂ ਨੇ ਕਿਹਾ, ‘‘ਭਾਰਤੀ ਮਹਿਲਾ ਟੀਮ ਦੀ ਮੇਜਬਾਨੀ ਕਰਨਾ ਸ਼ਾਨਦਾਰ ਰਹੇਗਾ ਜਿਸ ਨੇ ਐਮਸੀਜੀ ‘ਚ ਇਸ ਸਾਲ ਦੀ ਸ਼ੁਰੂਆਤ ‘ਚ ਟੀ – 20 ਵਿਸ਼ਵ ਕੱਪ ਦਾ ਫਾਇਨਲ ਖੇਡਿਆ ਸੀ। ’’

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button