Breaking NewsD5 specialNewsSportsTop News

Indian ਬੱਲੇਬਾਜ਼ Prasidh Krishna ਕੋਰੋਨਾ ਪੌਜ਼ੀਟਿਵ

ਨਵੀਂ ਦਿੱਲੀ : ਭਾਰਤੀ ਤੇਜ਼ ਬੱਲੇਬਾਜ਼ ਪ੍ਰਸਿੱਧ ਕ੍ਰਿਸ਼ਣਾ ਕੋਰੋਨਾ ਪੌਜ਼ੀਟਿਵ ਪਾਏ ਗਏ ਹਨ। ਕ੍ਰਿਸ਼ਣਾ ਨੂੰ ਇੱਕ ਦਿਨ ਪਹਿਲਾਂ ਹੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਅਤੇ ਇੰਗਲੈਂਡ ਦੇ ਖਿਲਾਫ 5 ਟੈਸਟ ਮੈਚਾਂ ਦੀ ਸੀਰੀਜ ਲਈ ਭਾਰਤੀ ਟੀਮ ਦੇ ਨਾਲ ਸਟੈਂਡ – ਬਾਏ ਖਿਡਾਰੀ ਦੇ ਤੌਰ ‘ਤੇ ਜੋੜਿਆ ਗਿਆ ਹੈ। ਕੋਚ ਰਵੀ ਸ਼ਾਸਤਰੀ ਦੀ ਅਗਵਾਈ ‘ਚ 20 ਮੈਂਬਰੀ ਭਾਰਤੀ ਟੀਮ 25 ਮਈ ਨੂੰ ਮੁੰਬਈ ‘ਚ ਇਕੱਠੀ ਹੋਵੇਗੀ ਅਤੇ ਇੱਥੇ ਤਿਆਰ ਕੀਤੇ ਗਏ ਬਾਓ- ਬਬਲ ‘ਚ 8 ਦਿਨ ਲਈ ਰਹੇਗੀ। ਇਸ ਦੌਰਾਨ ਦੋ ਤੋਂ ਤਿੰਨ ਵਾਰ ਸਾਰੇ ਮੈਬਰਾਂ ਦਾ ਕੋਰੋਨਾ ਟੈਸਟ ਹੋਵੇਗਾ।

🔴LIVE| ਸੁਪਰੀਮ ਕੋਰਟ ਦਾ ਮੋਦੀ ਨੂੰ ਝਟਕਾ,ਜਾਰੀ ਕੀਤਾ ਫਰਮਾਨ!ਕਿਸਾਨਾਂ ਨੇ ਭਜਾ-ਭਜਾ ਕੁੱਟੀ ਪੁਲਿਸ,ਘੇਰਿਆ ਮੰਤਰੀ!

ਟੀਮ ਦੋ ਜੂਨ ਨੂੰ ਇੰਗਲੈਂਡ ਲਈ ਰਵਾਨਾ ਹੋਵੇਗੀ ਅਤੇ ਉੱਥੇ ਪਹੁੰਚਣ ਤੋਂ ਬਾਅਦ 10 ਦਿਨ ਇਕਾਂਤਵਾਸ ‘ਚ ਰਹੇਗੀ। ਇਸ ਤੋਂ ਬਾਅਦ 18 ਜੂਨ ਨੂੰ ਨਿਊਜ਼ੀਲੈਂਡ ਦੇ ਖਿਲਾਫ ਸਾਊਥੈਂਪਟਨ ‘ਚ ਹੋਣ ਵਾਲੇ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਇਨਲ ਖੇਡਣ ਉਤਰੇਗੀ। ਕ੍ਰਿਸ਼ਣਾ ਨੂੰ 25 ਮਈ ਤੋਂ ਪਹਿਲਾਂ ਕੋਰੋਨਾ ਟੈਸਟ ‘ਚ ਨੈਗੇਟਿਵ ਆਉਣਾ ਹੋਵੇਗਾ ਉਦੋਂ ਉਹ ਭਾਰਤੀ ਟੀਮ ਦੇ ਨਾਲ ਬਾਓ – ਬਬਲ ‘ਚ ਪਰਵੇਸ਼ ਕਰ ਸਕਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button