Breaking NewsD5 specialIndiaInternationalNewsSportsTop News

India vs South Africa : 9 ਜੂਨ ਨੂੰ ਖੇਡਿਆ ਜਾਵੇਗਾ ਟੀ20 ਸੀਰੀਜ਼ ਦਾ ਪਹਿਲਾ ਮੈਚ

ਨਵੀਂ ਦਿੱਲੀ/ਅਫਰੀਕਾ: ਭਾਰਤੀ ਕ੍ਰਿਕਟ ਟੀਮ ਅਤੇ ਦੱਖਣੀ ਅਫਰੀਕਾ ਖ਼ਿਲਾਫ਼ ਪੰਜ ਮੈਚਾਂ ਦੀ ਟੀ-20 ਸੀਰੀਜ ਦਾ ਮੈਚ ਹੋਣ ਜਾ ਰਿਹਾ ਹੈ। ਦੋਹਾਂ ਟੀਮਾਂ ਵਿਚਾਲੇ ਪਹਿਲਾ ਮੈਚ 9 ਜੂਨ ਨੂੰ ਖੇਡਿਆ ਜਾਵੇਗਾ। ਇਹ ਮੈਚ ਸ਼ਾਮ 7:00 ਵਜੇ ਦਿੱਲੀ ਦੇ Arun Jaitley Stadium ਵਿੱਚ ਖੇਡਿਆ ਜਾਵੇਗਾ।ਮੈਚ ਖੇਡਣ ਲਈ ਦੱਖਣੀ ਅਫਰੀਕੀ ਟੀਮ ਦੋ ਜੂਨ ਨੂੰ ਪਹੁੰਚੇਗੀ।

ਮੂਸੇਵਾਲਾ ਮਾਮਲੇ ‘ਚ ਮਾਨ ਦੀ ਵੱਡੀ ਕਾਰਵਾਈ! ਚੱਕ ਲਿਆ ਪਹਿਲਾਂ ਕਾਤਲ? D5 Channel Punjabi

ਇਸ ਸੀਰੀਜ਼ ਲਈ ਦਰਸ਼ਕਾਂ ਦੇ ਪ੍ਰਵੇਸ਼ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਪਾਬੰਦੀ ਨਹੀਂ ਰਹੇਗੀ ਅਤੇ ਨਾ ਹੀ ਬਾਇਓ ਬਬਲ ਬਣਾਇਆ ਜਾਵੇਗਾ ਪਰ ਖਿਡਾਰੀਆਂ ਦੀ ਜਾਂਚ ਜਰੂਰ ਹੋਵੇਗੀ। ਸੀਰੀਜ਼ ਤੋਂ ਪਹਿਲਾਂ 5 ਜੂਨ ਨੂੰ ਭਾਰਤ ਦੀ ਟੀਮ ਇਕੱਠੀ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button