Breaking NewsD5 specialNewsSportsTop News

Ind vs WI : ਭਾਰਤ – ਵੈਸਟਇੰਡੀਜ਼ ਦੇ ਵਿੱਚ ਬਿਨ੍ਹਾਂ ਦਰਸ਼ਕਾਂ ਦੇ ਖੇਡੇ ਜਾਣਗੇ ਵਨਡੇ ਮੈਚ

ਅਹਿਮਦਾਬਾਦ : ਭਾਰਤ ਅਤੇ ਵੈਸਟਇੰਡੀਜ਼ ਦੇ ਵਿੱਚ ਤਿੰਨ ਮੈਚਾਂ ਦੀ ਵਨਡੇ ਅੰਤਰਰਾਸ਼ਟਰੀ ਸੀਰੀਜ਼ ਬਿਨ੍ਹਾਂ ਦਰਸ਼ਕਾਂ ਦੇ ਖੇਡੀ ਜਾਵੇਗੀ। ਇਸ ਬਾਰੇ ‘ਚ ਗੁਜਰਾਤ ਕ੍ਰਿਕੇਟ ਸੰਘ (ਜੀ.ਸੀ.ਏ.) ਨੇ ਮੰਗਲਵਾਰ ਨੂੰ ਪੁਸ਼ਟੀ ਕੀਤੀ। ਗੁਜਰਾਤ ਕ੍ਰਿਕੇਟ ਐਸੋਸੀਏਸ਼ਨ ਦੇ ਆਧਿਕਾਰਿਕ ਹੈਂਡਲ ਤੋਂ ਟਵੀਟ ਕੀਤਾ ਗਿਆ ਕਿ ਮੌਜੂਦਾ ਹਾਲਤ ਨੂੰ ਦੇਖਦੇ ਹੋਏ ਸਾਰੇ ਮੈਚ ਬਿਨ੍ਹਾਂ ਦਰਸ਼ਕਾਂ ਦੇ ਖੇਡੇ ਜਾਣਗੇ।

ਅੱਧੀ ਰਾਤ ਨੂੰ ‘Bhagwant Mann’ ਨੇ ਬੰਦੇ ਕਰ ਲਏ ਇਕੱਠੇ, ਲਿਆਤਾ ਵੱਡਾ ਭੂਚਾਲ! ਚੰਨੀ ਛੱਡਿਆ ਪਿੱਛੇ!

ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀ ਵੈਸਟ ਇੰਡੀਜ਼ ਵਨਡੇ ਸੀਰੀਜ਼ 2022 ਦੀ ਮੇਜ਼ਬਾਨੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਾਂ। 6 ਫਰਵਰੀ ਨੂੰ ਪਹਿਲਾ ਵਨਡੇ ਇੱਕ ਬਹੁਤ ਹੀ ਖਾਸ ਅਤੇ ਇਤਿਹਾਸਿਕ ਮੈਚ ਹੋਵੇਗਾ, ਕਿਉਂਕਿ ਭਾਰਤ ਆਪਣਾ 1000ਵਾਂ ਵਨਡੇ ਖੇਡੇਗਾ ਜਿਸਦੇ ਨਾਲ ਉਹ ਦੁਨੀਆ ਦੀ ਪਹਿਲੀ ਕ੍ਰਿਕੇਟ ਟੀਮ ਬਣ ਜਾਵੇਗੀ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button