Breaking NewsD5 specialIndiaNewsPunjabTop News

Hyatt Regency ਜਾ ਰਹੇ Rahul Gandhi ਦੇ ਮੂੰਹ ‘ਤੇ ਨੌਜਵਾਨ ਨੇ ਸੁੱਟਿਆ ਝੰਡਾ

ਪੁੱਛਗਿਛ 'ਚ ਸਾਹਮਣੇ ਆਈ ਇਹ ਗੱਲ

ਲੁਧਿਆਣਾ/ਨਵੀਂ ਦਿੱਲੀ : ਸ਼ਹਿਰ ਦੇ Hyatt Regency ਹੋਟਲ ਜਾ ਰਹੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਉਸ ਸਮੇਂ ਘਬਰਾ ਗਏ ਜਦੋਂ ਇੱਕ ਨੌਜਵਾਨ ਨੇ ਕਾਂਗਰਸ ਪਾਰਟੀ ਦਾ ਝੰਡਾ ਉਨ੍ਹਾਂ ਦੇ ਵੱਲ ਸੁੱਟ ਦਿੱਤਾ ਜੋ ਸਿੱਧਾ ਉਨ੍ਹਾਂ ਦੇ ਮੂੰਹ ‘ਤੇ ਲੱਗਿਆ। ਦੱਸਿਆ ਜਾ ਰਿਹਾ ਹੈ ਕਿ ਸੰਗਠਨ ਦੇ ਕਿਸੇ ਮੈਂਬਰ ਨੇ ਜੋਸ਼ ‘ਚ ਇਹ ਝੰਡਾ ਰਾਹੁਲ ਗਾਂਧੀ ਦੇ ਵੱਲ ਸੁੱਟਿਆ ਸੀ।

Sukhbir Badal ਤੇ Bunty Romana ’ਤੇ FIR ਦਰਜ, ਚੋਣਾਂ ਤੋਂ ਪਹਿਲਾ ਕੀਤੀ ਵੱਡੀ ਗਲ਼ਤੀ | D5 Channel Punjabi

ਨੌਜਵਾਨ ਦੀ ਪਹਿਚਾਣ NSUI ਕਰਮਚਾਰੀ ਨਦੀਮ ਖਾਨ ਦੇ ਰੂਪ ‘ਚ ਹੋਈ ਹੈ। ਇਸ ਮਾਮਲੇ ‘ਚ ਦਾਖਾ ਪੁਲਿਸ ਨੇ ਨੌਜਵਾਨ ਨੂੰ ਰਾਊਂਡਅੱਪ ਕਰ ਪੁੱਛਗਿਛ ਕੀਤੀ। ਉਸਨੇ ਦੱਸਿਆ ਕਿ ਇਹ ਸਭ ਅਚਾਨਕ ਹੋਇਆ। ਉਸਨੂੰ ਖੁਦ ਨੂੰ ਸਮਝ ਨਹੀਂ ਆਇਆ ਕਿ ਇਹ ਗਲਤੀ ਕਿਵੇਂ ਹੋ ਗਈ। ਫਿਲਹਾਲ ਨਦੀਮ ਨੂੰ ਛੱਡ ਦਿੱਤਾ ਗਿਆ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button