
Heavy Rains in Himachal: ਭਾਰੀ ਮੀਂਹ ਦੇ ਰੈੱਡ ਅਲਰਟ ਦਾ ਅਸਰ ਹਿਮਾਚਲ ਦੇ 7 ਜ਼ਿਲ੍ਹਿਆਂ ਵਿੱਚ ਦੇਖਣ ਨੂੰ ਮਿਲਿਆ। ਸ਼ਿਮਲਾ ‘ਚ ਜ਼ਮੀਨ ਖਿਸਕਣ ਕਾਰਨ ਢੀਂਗੂ ਮਾਤਾ ਮੰਦਰ ਨੂੰ ਜਾਣ ਵਾਲਾ ਰਸਤਾ ਬੰਦ ਹੋ ਗਿਆ ਹੈ। ਲਾਹੌਲ ਦੇ ਜੁੰਡਾ ਨਾਲਾ ਅਤੇ ਤੇਲਿੰਗ ਨਾਲੇ ‘ਚ ਹੜ੍ਹ ਆਉਣ ਤੋਂ ਬਾਅਦ ਮਨਾਲੀ-ਲੇਹ ਮਾਰਗ ਨੂੰ ਬੰਦ ਕਰ ਦਿੱਤਾ ਗਿਆ ਹੈ। ਕੁੱਲੂ ‘ਚ NH-305 ਔਟ-ਲੁਹਰੀ ਰੋਡ ‘ਤੇ ਫਡੇਲ ਨਾਲਾ ਨੇੜੇ ਢਿੱਗਾਂ ਡਿੱਗਣ ਕਾਰਨ ਸੜਕ 4 ਘੰਟੇ ਲਈ ਬੰਦ ਰਹੀ। ਦੂਜੇ ਪਾਸੇ ਰੋਹਤਾਂਗ ਪਾਸ ਮਾਰਗ ’ਤੇ ਰਾਹਣੀਨਾਲਾ ਨੇੜੇ ਢਿੱਗਾਂ ਡਿੱਗਣ ਕਾਰਨ ਰਾਹਣੀਨਾਲਾ ਤੋਂ ਰੋਹਤਾਂਗ ਜਾਣ ਵਾਲੀ ਸੜਕ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ।
Famous Panchvaktra temple of #Mandi city submerged in Flood. #Himachal #Weather #ViralVideo #Rain #HimachalPradesh #beasriver #flooding #Flood#Floods #Monsoon pic.twitter.com/oZ9iOfRy7B
— Anil Kumar Verma (@AnilKumarVerma_) July 9, 2023
District #Kullu of #Himachal Pradesh, heavy rains continued for the last 16 hours, a car parked on the banks of the Beas river was washed away in the river.
— Sujit Gupta (@sujitnewslive) July 9, 2023
#Beasriver#HimachalPradesh #River #Weather #WeatherForecast #Weathernews #Rain #Rainworld #raining pic.twitter.com/VHiLgnMuCV
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.