NewsBreaking NewsD5 specialPoliticsPunjab

Hazur Sahib | ਵੱਡਾ ਖ਼ੁਲਾਸਾ, ਹਜ਼ੂਰ ਸਾਹਿਬ ਦੀ ਸੰਗਤ ਨੂੰ ਕਿਵੇਂ ਹੋਇਆ ਕਰੋਨਾ, ਹੁਣ ਕਿਉਂ ਚੁੱਪ ਨੇ ਲੰਗਰ ਵਾਲੇ ਬਾਬੇ?

ਅੰਮ੍ਰਿਤਸਰ : ਪੰਜਾਬ ਦੇ ਸਿਹਤ ਮੰਤਰੀ ਪੂਰੇ ਸੂਬੇ ਦੇ ਜਿਲ੍ਹਿਆਂ ਵਿੱਚ ਜਾ ਰਹੇ ਹਨ ਤਾਂ ਕੀ ਉਹ ਪਤਾ ਕਰ ਸਕਣ ਕਿ ਸਿਹਤ ਸੇਵਾਵਾਂ ਕਿਵੇਂ ਦੀ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਜ਼ੂਰ ਸਾਹਿਬ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਪੰਜਾਬ ਵਿੱਚ ਲਿਆਉਣਾ ਸਾਡੀ ਜ਼ਿੰਮੇਦਾਰੀ ਸੀ। ਇੰਜ ਹੀ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਘਰ ਵਿੱਚ ਭੇਜਣ ਲਈ ਟਰੇਨਾਂ ਕੱਲ ਤੋਂ ਸ਼ੁਰੂ ਹੋ ਰਹੀਆਂ ਹਨ ਅਤੇ ਕਾਂਗਰਸ ਪ੍ਰਧਾਨ ਵੱਲੋ ਕਹੇ ਜਾਣ ਤੇ ਕਾਂਗਰਸ ਸੂਬਾ ਸਰਕਾਰ ਪ੍ਰਵਾਸੀਆਂ ਨੂੰ ਉਨ੍ਹਾਂ ਦੇ ਘਰ ਭੇਜਣ ਲਈ ਆਪ ਖਰਚ ਕਰੇਗੀ।

ਆਹ ਵੇਖੋ ਸ਼ਰਾਬ ਦੇ ਠੇਕੇ ‘ਤੇ ਥਾਣੇਦਾਰ ਦਾ ਐਕਸ਼ਨ, ਸ਼ਰਾਬੀਆਂ ਦਾ ਕੀ ਬਣੂ? Thanedar da Action

ਸਿਹਤ ਮੰਤਰੀ ਨੇ ਕਿਹਾ ਕਿ ਹਜ਼ੂਰ ਸਾਹਿਬ ਤੋਂ ਸ਼ਰਧਾਲੂਆਂ ਨੂੰ ਲਿਆਉਣ ਵਾਲੀਆਂ ਬੱਸਾਂ ਦੇ ਡਰਾਇਵਰ ਕੋਰੋਨਾ ਸਥਾਪਤ ਸਨ। ਜਿਸ ਕਾਰਨ ਵੱਡੀ ਗਿਣਤੀ ‘ਚ ਸ਼ਰਧਾਲੂ ਕੋਰੋਨਾ ਸਥਾਪਤ ਹੋ ਗਏ। ਉਨ੍ਹਾਂ ਕਿਹਾ ਕਿ ਹਜ਼ੂਰ ਸਾਹਿਬ ਤੋਂ ਆਉਣ ਵਾਲੇ ਸ਼ਰਧਾਲੂਆਂ ਵਿੱਚੋਂ 35% ਸ਼ਰਧਾਲੂ ਸਥਾਪਤ ਹਨ। ਸਿਹਤ ਵਿਭਾਗ ਦੀਆਂ ਖਾਮੀਆਂ ਨੂੰ ਦੂਰ ਕੀਤਾ ਜਾ ਰਿਹਾ ਹੈ ਘਟੀਆ ਕਵਾਲਿਟੀ ਦੀਆਂ ਪੀਪੀਈ ਕਿੱਟਾਂ ‘ਤੇ ਕਿਹਾ ਕਿ ਪਹਿਲਾ ਕੁਝ ਕਿੱਟਾਂ ਖ਼ਰਾਬ ਆ ਗਈ ਸੀ। ਉਸਦੀ ਜਾਂਚ ਹੋ ਰਹੀ ਹੈ ਅਤੇ ਹੁਣ ਆਈਸੀਐਮਆਰ ਦੇ ਵੱਲੋਂ ਪਰਵਾਨਿਤ ਕਿੱਟ ਹੀ ਡਾਕਟਰਾਂ ਨੂੰ ਭੇਜੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button