EntertainmentBreaking NewsD5 specialNewsTop News
Harnaaz Sandhu ਨੇ 1,170 ਹੀਰਿਆਂ ਨਾਲ ਜੜਿਆ 37 ਕਰੋੜ ਦਾ ਤਾਜ ਪਹਿਨਿਆ
ਨਵੀਂ ਦਿੱਲੀ: Miss Universe 2021 ਜੋਂ ਕਿ ਇਜ਼ਰਾਈਲ ਵਿੱਚ ਕਰਵਾਇਆ ਗਿਆ। ਇਸ ਵਿੱਚ Harnaaz Sandhu ਨੇ ਜਿੱਤ ਹਾਸਲ ਕਰਕੇ ਭਾਰਤ ਦਾ ਨਾਂਅ ਪੂਰੀ ਦੁਨੀਆ ਵਿੱਚ ਰੌਸ਼ਨ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਤੋਂ ਪਤਾ ਚੱਲਿਆ ਹੈ ਕਿ Harnaaz Sandhu ਨੇ 1,170 ਹੀਰਿਆਂ ਦਾ ਤਾਜ਼ ਪਹਿਨਿਆ ਸੀ ਜਿਸ ਦੀ ਕੀਮਤ ਦਾ ਅੰਦਾਜ਼ਾ ਲਗਾਉਣ ਬਹੁਤ ਹੀ ਮੁਸ਼ਕਲ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.