Breaking NewsD5 specialNewsPunjabTop News

ਵੱਡੀ ਖ਼ਬਰ : Axis Bank ‘ਚ 4 ਕਰੋੜ ਲੁੱਟ ਮਾਮਲੇ ‘ਚ ਕ੍ਰਾਇਮ ਬ੍ਰਾਂਚ ਨੇ ਸਕਿਉਰਟੀ ਗਾਰਡ ਨੂੰ ਕੀਤਾ ਗ੍ਰਿਫ਼ਤਾਰ

ਚੰਡੀਗੜ੍ਹ  :  ਸ਼ਹਿਰ ਦੇ ਐਕਸਿਸ ਬੈਂਕ ‘ਚ ਸਕਿਉਰਟੀ ਗਾਰਡ ਵੱਲੋਂ 4 ਕਰੋੜ ਰੁਪਏ ਦੀ ਲੁੱਟ ਮਾਮਲੇ ‘ਚ ਕ੍ਰਾਇਮ ਬ੍ਰਾਂਚ ਨੇ ਉਸਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁੱਢਲੀ ਜਾਂਚ ‘ਚ ਆਰੋਪੀ  ਦੇ ਕਬਜ਼ੇ ਵਿੱਚੋਂ ਚੋਰੀ  ਦੇ ਪੈਸੇ ਵੀ ਬਰਾਮਦ ਕਰ ਲਏ ਗਏ ਹਨ। ਹੁਣ ਆਰੋਪੀ ਸਕਿਉਰਟੀ ਗਾਰਡ ਤੋਂ ਕਰਾਇਮ ਬ੍ਰਾਂਚ ਪੁੱਛਗਿਛ ਕਰੇਗੀ ਅਤੇ ਉਸਨੇ ਇਸ ਘਟਨਾ ਨੂੰ ਅੰਜ਼ਾਮ ਕੀ ਸੋਚ ਕੇ ਦਿੱਤਾ।

ਪਹਿਲਾਂ ਅਧਿਆਪਕਾਂ ਨੇ ਮਾਰੀ ਸੀ ਨਹਿਰ ‘ਚ ਛਾਲ, ਹੁਣ ਕਰਤਾ ਨਵਾਂ ਕੰਮ ! ਸਰਕਾਰ ਨੂੰ ਛੇੜੀ ਬਿਪਤਾ !

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਚੰਡੀਗੜ੍ਹ ਦੇ ਸੈਕਟਰ 34 ਦੇ ਐਕਸਿਸ ਬੈਂਕ ਬ੍ਰਾਂਚ ‘ਚ ਸਕਿਤੁਰਟੀ ਗਾਰਡ ਨੇ ਹੀ 4 ਕਰੋੜ ਰੁਪਏ ਦੀ ਲੁੱਟ ਕੀਤੀ ਸੀ। ਇਸ ਮਾਮਲੇ ‘ਚ ਜਦੋਂ ਸੀਸੀਟੀਵੀ ਸਾਹਮਣੇ ਆਈ ਤਾਂ ਇਸ ਗੱਲ ਦਾ ਖੁਲਾਸਾ ਹੋਇਆ ਕਿ ਚੋਰੀ ਸਕਿਉਰਟੀ ਗਾਰਡ ਨੇ ਹੀ ਕੀਤੀ ਹੈ, ਜਿਸ ਤੋਂ ਬਾਅਦ ਉਸਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button