Breaking NewsD5 specialEntertainmentNews

Haldi Ceremony :  ਵਰੁਣ ਧਵਨ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ, ਧਾਕੜ ਅੰਦਾਜ਼ ‘ਚ ਆਏ ਨਜ਼ਰ 

ਮੁੰਬਈ : ਬਾਲੀਵੁੱਡ ਸਟਾਰ ਵਰੁਣ ਧਵਨ ਦੇ ਫੈਂਨਜ਼ ਨੂੰ ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਦਾ ਬੇਸਬਰੀ ਨਾਲ ਇੰਤਜ਼ਾਰ ਹੈ। ਉਥੇ ਹੀ ਇੱਕ ਤੋਂ ਬਾਅਦ ਇੱਕ ਵਰੁਣ ਧਵਨ ਆਪਣੇ ਵਿਆਹ ਫੰਕਸ਼ਨ ਦੀਆਂ ਤਸਵੀਰਾਂ ਫੈਂਨਜ਼ ਨਾਲ ਸ਼ੇਅਰ ਕਰ ਰਹੇ ਹਨ। ਇਸ ਵਿੱਚ ਹੁਣ ਵਰੁਣ ਨੇ ਆਪਣੇ ਇੰਸਟਾਗ੍ਰਾਮ ‘ਤੇ ਹਲਦੀ ਸੈਰੇਮਨੀ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਹਲਦੀ ਸੈਰੇਮਨੀ ਦੀਆਂ ਤਸਵੀਰਾਂ ‘ਚ ਉਨ੍ਹਾਂ ਦਾ ਚੁਲਬੁਲਾ ਅਤੇ ਧਾਕੜ ਅੰਦਾਜ਼ ਨਜ਼ਰ ਆ ਰਿਹਾ ਹੈ।

 

View this post on Instagram

 

A post shared by VarunDhawan (@varundvn)

ਵਰੁਣ ਧਵਨ ਨੇ ਆਪਣੀ ਫ਼ੈਸ਼ਨ ਡਿਜ਼ਾਈਨਰ ਗਰਲਫਰੈਂਡ ਨਤਾਸ਼ਾ ਦਲਾਲ ਨਾਲ 24 ਜਨਵਰੀ ਨੂੰ ਵਿਆਹ ਕਰਵਾਇਆ। ਵਿਆਹ ਦਾ ਵੈਨਿਊ ਅਲੀਬਾਗ ਦੇ ‘ਦ ਮੈਂਸ਼ਨ ਹਾਊਸ ਰਿਜਾਰਟ ‘ਚ ਰੱਖਿਆ ਗਿਆ ਸੀ। ਖਬਰਾਂ ਮੁਤਾਬਕ ਵਰੁਣ 2 ਫਰਵਰੀ ਨੂੰ ਮੁੰਬਈ ਦੇ ਇੱਕ ਫਾਇਵ ਸਟਾਰ ਹੋਟਲ ‘ਚ ਆਪਣੇ ਵਿਆਹ ਦੀ ਰਿਸੈਪਸ਼ਨ ਦੇਣਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button