PunjabTop News

ਬੰਬੀਹਾ ਗੈਂਗ ਦਾ ਗੁਰਗੇ ਨੇ ਪੁਲਿਸ ਕੋਲ ਕੀਤਾ ਸਿਰੰਡਰ, ਮੈਡੀਕਲ ਵਿੱਚ ਇਲਾਜ ਅਧੀਨ ਹੋਇਆ ਸੀ ਫਰਾਰ

ਫਰੀਦਕੋਟ:  ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ‘ਚੋਂ ਬੰਬੀਹਾ ਗਰੁੱਪ ਦਾ ਗੁਰਗਾ ਸੁਰਿੰਦਰ ਬਿੱਲਾ ਪਿਛਲੇ ਦਿਨੀ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ। ਕੱਲ ਦੇਰ ਸ਼ਾਮ ਸੁਰਿੰਦਰ ਬਿੱਲਾ ਨੇ ਪੁਲਿਸ ਕੋਲ ਸਿਲੰਡਰ ਕਰ ਦਿੱਤਾ ਹੈ। ਦੱਸਣਯੋਗ ਹੈ ਕਿ ਗੈਂਗਸਟਰ ਸੁਰਿੰਦਰ ਬਿੱਲਾ ਨੂੰ ਪੁਲਿਸ ਵਲੋਂ ਮੁਠਭੇੜ ਦੌਰਾਨ 10 ਜੁਲਾਈ ਨੂੰ ਲੱਤ ਵਿੱਚ ਗੋਲੀ ਲੱਗ ਜਾਣ ਕਾਰਨ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਵਿੱਚ ਜ਼ੀਰੇ ਇਲਾਜ ਸੀ।

ਨਹੀਂ ਹੋਵੇਗਾ Akali Dal – BJP alliance! NDA ਦੀ Meeting ਤੋਂ ਬਾਅਦ Dhindsa ਦਾ ਖੁਲਾਸਾ! |D5 Channel Punjabi

ਇਲਾਜ ਦੌਰਾਨ ਬਿੱਲਾ ਮੌਕਾ ਦੇਖ ਪੁਲਿਸ ਦੀ ਗ੍ਰਿਫ਼ਤ ਤੋਂ ਫ਼ਰਾਰ ਹੋ ਗਿਆ ਸੀ। ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਸ ਹਸਪਤਾਲ ‘ਚ ਬਿੱਲਾ ਦਾ ਇਲਾਜ ਚੱਲ ਰਿਹਾ ਸੀ, ਉਸੀ ਹਸਪਤਾਲ ‘ਚ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਵੀ ਇਲਾਜ ਲਈ ਲਿਆਂਦਾ ਗਿਆ ਸੀ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਬੰਬੀਹਾ ਗਰੁੱਪ ਦੇ ਦੋ ਗੈਂਗਸਟਰਾਂ ਵੱਲੋਂ ਜੈਤੋ ਦੇ ਇਕ ਵਪਾਰੀ ਤੋਂ ਪੰਜ ਲੱਖ ਦੀ ਫਿਰੌਤੀ ਮੰਗੀ ਗਈ ਸੀ ਪੁਲਿਸ ਦੇ ਦੱਸਣ ਮੁਤਾਬਿਕ ਗੈਂਗਸਟਰਾਂ ਵੱਲੋਂ ਵਪਾਰੀ ਨੂੰ ਡਰਾਉਣ ਲਈ ਹਵਾਈ ਫ਼ੈਰਿੰਗ ਵੀ ਕੀਤੀ ਗਈ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button