
ਗੁਜਰਾਤ : ਗੁਜਰਾਤ ‘ਚ ਆਉਣ ਵਾਲੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਲਈ ‘ਆਪ’ ਨੇ ਆਪਣੇ ਉਮੀਦਵਾਰਾਂ ਦੀ 8ਵੀਂ ਸੂਚੀ ਜਾਰੀ ਕਰ ਦਿਤੀ ਹੈ। ਪੰਜਾਬ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਇਸਦੀ ਜਾਣਕਾਰੀ ਆਪਣੇ ਟਵੀਟਰ ‘ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ “ਆਉਣ ਵਾਲੀਆਂ ਗੁਜਰਾਤ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਸਾਡੀ 8ਵੀਂ ਸੂਚੀ। ਸਾਰੇ ਉਮੀਦਵਾਰਾਂ ਨੂੰ ਸ਼ੁਭਕਾਮਨਾਵਾਂ। ਗੁਜਰਾਤ ਪਰਿਵਰਤਨ ਚਾਹੁੰਦਾ ਹੈ, ਗੁਜਰਾਤ ਭ੍ਰਿਸ਼ਟਾਚਾਰ ਮੁਕਤ, ਇਮਾਨਦਾਰ ਸਰਕਾਰ ਚਾਹੁੰਦਾ ਹੈ, ਗੁਜਰਾਤ ਕੇਜਰੀਵਾਲ ਚਾਹੁੰਦਾ ਹੈ ।”
Our 8th list of candidates for the upcoming Gujarat Assembly Elections. Best wishes to all the candidates. Gujarat wants Parivartan, Gujarat wants a corruption free, honest government, Gujarat wants Kejriwal. pic.twitter.com/DbWMjfmsh2
— Raghav Chadha (@raghav_chadha) November 1, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.