Good Friday ‘ਤੇ ਬੋਲੇ CM ਕੈਪਟਨ – ਮਨੁੱਖਤਾ ਦੀ ਸੇਵਾ ਲਈ ਆਪਣੇ ਆਪ ਨੂੰ ਸਮਰਪਿਤ ਕਰਨ ਦਾ ਇੱਕ ਮੌਕਾ

ਚੰਡੀਗੜ੍ਹ : ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ Good Friday ‘ਤੇ ਟਵੀਟ ਕਰ ਲਿਖਿਆ ਕਿ ਇਹ ਮਨੁੱਖਤਾ ਦੀ ਸੇਵਾ ਲਈ ਆਪਣੇ ਆਪ ਨੂੰ ਫਿਰ ਤੋਂ ਸਮਰਪਿਤ ਕਰਨ ਦਾ ਇੱਕ ਮੌਕਾ ਹੈ।
ਅੱਜ ਫਿਰ ਕਰਤਾ ਕਿਸਾਨਾਂ ਨੇ ਵੱਡਾ ਐਲਾਨ !ਆਹ ਤਾਰੀਖ ਨੂੰ ਆਵੇਗਾ ਬਾਰਡਰ ‘ਤੇ ਲੱਖਾ ਸਿਧਾਣਾ !
ਦੱਸ ਦਈਏ ਕਿ Good Friday ਈਸਾਈ ਧਰਮ ਦੇ ਲੋਕਾਂ ਦਾ ਤਿਉਹਾਰ ਹੈ ਅਤੇ ਇਹ ਈਸਟਰ ਸੰਡੇ ਤੋਂ ਠੀਕ ਪਹਿਲਾਂ ਆਉਣ ਵਾਲੇ ਸ਼ੁੱਕਰਵਾਰ ਨੂੰ ਮਨਾਇਆ ਜਾਂਦਾ ਹੈ।
On Good Friday, let us all remember the sacrifice of Jesus Christ and his service to mitigate human suffering. It is an occasion to rededicate ourselves to serving humanity. #GoodFriday pic.twitter.com/EYnBAEMEcr
— Capt.Amarinder Singh (@capt_amarinder) April 2, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.