InternationalTop News

Giorgia Meloni ਬਣੇਗੀ ਇਟਲੀ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ?

ਇਟਲੀ : ਇਟਲੀ ‘ਚ ‘ਬ੍ਰਦਰਜ਼ ਆਫ ਇਟਲੀ’ ਦੀ ਆਗੂ ਜਾਰਜੀਆ ਮੇਲੋਨੀ ਨੇ ਆਮ ਚੋਣਾਂ ‘ਚ ਜਿੱਤ ਦਾ ਦਾਅਵਾ ਕੀਤਾ ਹੈ। ਇਟਲੀ ਨੂੰ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਮਿਲਣ ਜਾ ਰਹੀ ਹੈ। ਤਾਨਾਸ਼ਾਹ ਬੇਨੀਟੋ ਮੁਸੋਲਿਨੀ ਤੋਂ ਬਾਅਦ ਇਟਲੀ ਵਿਚ ਇਕ ਵਾਰ ਫਿਰ ਸੱਜੇ ਪੱਖੀ ਸਰਕਾਰ ਬਣਨ ਜਾ ਰਹੀ ਹੈ। ਜੌਰਜੀਆ ਮੇਲੋਨੀ ਮੁਸੋਲਿਨੀ ਦੀ ਪ੍ਰਸ਼ੰਸਕ ਹੈ ਅਤੇ ਜਨਤਕ ਫੋਰਮਾਂ ‘ਤੇ ਕਈ ਵਾਰ ਉਸ ਦੀ ਤਾਰੀਫ ਵੀ ਕਰ ਚੁੱਕੀ ਹੈ। ਮੇਲੋਨੀ ਨੇ ਚੰਗੇ ਰੁਝਾਨ ਤੋਂ ਬਾਅਦ ਕਿਹਾ ਕਿ “ਇਹ ਰਾਤ ਸਾਡੇ ਲਈ ਮਾਣ ਅਤੇ ਮੁਕਤੀ ਦੀ ਰਾਤ ਹੈ ।”

ਮਸ਼ੂਕ ਨੇ ਆਸ਼ਿਕ ਦਾ ਰਾਤ ਨੂੰ ਕਰਤਾ ਕੰਮ! ਇੱਕ ਕਮਰੇ ’ਚ ਸੀ ਕਈ ਬੰਦੇ! ਦਿਨ ਚੜ੍ਹਦੇ ਪਿਆ ਰੌਲਾ | D5 Channel Punjabi

ਉਨ੍ਹਾਂ ਕਿਹਾ ਕਿ, ‘ਮੈਂ ਇਸ ਜਿੱਤ ਨੂੰ ਉਨ੍ਹਾਂ ਲੋਕਾਂ ਨੂੰ ਵੀ ਸਮਰਪਿਤ ਕਰਨਾ ਚਾਹੁੰਦੀ ਹਾਂ ਜੋ ਅੱਜ ਸਾਡੇ ਨਾਲ ਨਹੀਂ ਹਨ। ਕੱਲ੍ਹ ਤੋਂ ਅਸੀਂ ਆਪਣੀ ਕੀਮਤ ਦਿਖਾਉਣ ਦੇ ਯੋਗ ਹੋਵਾਂਗੇ. ਇਟਲੀ ਦੇ ਲੋਕਾਂ ਨੇ ਸਾਡੇ ‘ਤੇ ਭਰੋਸਾ ਕੀਤਾ ਹੈ ਅਤੇ ਅਸੀਂ ਉਨ੍ਹਾਂ ਨੂੰ ਕਦੇ ਵੀ ਧੋਖਾ ਨਹੀਂ ਦੇਣ ਦਿਆਂਗੇ। ਤੁਹਾਨੂੰ ਦੱਸ ਦੇਈਏ ਕਿ ਆਮ ਚੋਣਾਂ ਵਿੱਚ ‘ਬ੍ਰਦਰ ਆਫ ਇਟਲੀ’ ਦੇ ਨਾਲ-ਨਾਲ ਮੈਟਿਓ ਸਾਲਵਿਨੀ ਦੀ ਅਗਵਾਈ ਵਾਲੀ ਲੀਗ ਅਤੇ ਸਿਲਵੀਓ ਬਰਲੁਸਕੋਨੀ ਦੀ ਫੋਰਜ਼ਾ ਇਟਾਲੀਆ ਪਾਰਟੀ ਵੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button