Gidderbaha ‘ਚ Mother Child Healthcare facility ਨਿਵਾਸੀਆਂ ਨੂੰ ਸਮਰਪਿਤ ਕਰਨਗੇ Transport Minister Raja Warring, Dy CM OP Soni ਕਰਨਗੇ ਉਦਘਾਟਨ

ਗਿੱਦੜਬਾਹਾ : ਪੰਜਾਬ ਦੇ ਟ੍ਰਾਂਸਪੋਰਟ ਅਮਰਿੰਦਰ ਸਿੰਘ ਰਾਜਾ ਵੜਿੰਗ ਪੇਂਡੂ ਸਿਹਤ ਸੇਵਾ ਨੂੰ ਵਧਾਉਣ ਲਈ ਅੱਜ ਗਿੱਦੜਬਾਹਾ ‘ਚ ਨਵੇਂ ਬਣੇ 5.15 ਕਰੋੜ ਰੁਪਏ ਦੀ Mother Child Healthcare facility ਨਿਵਾਸੀਆਂ ਨੂੰ ਸਮਰਪਿਤ ਕਰਨਗੇ।
Farmers Protest News : Ugrahan ਦਾ ਧਮਾਕਾ! ਸੰਘਰਸ਼ ਦਾ ਐਲਾਨ, ਪੱਟੇ ਜਾਣਗੇ Toll Plaza, ਡਰੀ ਸਰਕਾਰ ||
ਇਹ 25 ਬੈਡ ਦੀ ਸਪੈਸ਼ਲਿਟੀ ਯੂਨਿਟ ਦਾ ਉਦਘਾਟਨ ਉਪ ਮੁੱਖਮੰਤਰੀ ਓਪੀ ਸੋਨੀ ਕਰਨਗੇ। ਰਾਜਾ ਵੜਿੰਗ ਨੇ ਟਵੀਟ ਕਰ ਸਾਰਿਆਂ ਨੂੰ ਉਨ੍ਹਾਂ ਦੇ ਨਾਲ ਜੁੜਣ ਦੀ ਅਪੀਲ ਕੀਤੀ ਹੈ।
In line with our proactive approach to augment rural healthcare newly constructed Rs 5.15 Cr Mother Child Healthcare facility at Gidderbaha will be dedicated to residents today. Join me at Civil Hospital as we welcome @OPSoni_inc Ji who will inaugurate 25-bed speciality unit.
— Amarinder Singh Raja (@RajaBrar_INC) December 16, 2021
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.