Breaking NewsD5 specialInternationalNewsTop News

General Wayne Eyre ਕੈਨੇਡਾ ਦੇ ਪਰਮਾਨੈਂਟ ਚੀਫ ਆਫ ਡਿਫੈਂਸ ਸਟਾਫ ਵਜੋਂ ਨਿਯੁਕਤ

ਓਟਾਵਾ/ਨਿਊਯਾਰਕ: ਕੈਨੇਡਾ ਦੇ ਪ੍ਰਧਾਨ ਮੰਤਰੀ Justin Trudeau ਨੇ ਵੱਡਾ ਐਲਾਨ ਕੀਤਾ ਹੈ Justin Trudeau ਨੇ General Wayne Eyre ਨੂੰ ਕੈਨੇਡਾ ਦਾ ਪਰਮਾਨੈਂਟ ਚੀਫ ਆਫ ਡਿਫੈਂਸ ਸਟਾਫ ਨਿਯੁਕਤ ਕੀਤਾ ਹੈ।

ਕਿਉਂ MSP ‘ਤੇ ਅੜਿਆ ਪੇਚ ?ਅਸਲ ਕਾਰਣ ਆਇਆ ਸਾਹਮਣੇ ਲੱਖੋਵਾਲ ਨੇ ਕੀੇਤੇ ਖੁਲਾਸੇ D5 Channel Punjabi

ਦੱਸ ਦਈਏ ਕਿ General Wayne Eyre ਨੇ ਫਰਵਰੀ 2021 ਵਿੱਚ Art McDonald ਦੀ ਜਗ੍ਹਾ ਲਈ ਸੀ ਜਿਸ ਤੋਂ ਬਾਅਦ ਉਹ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ।Justin Trudeau ਨੇ ਆਪਣੇ ਟਵਿਟਰ ਅਕਾਊਂਟ ‘ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button