Breaking NewsD5 specialNewsPoliticsPunjab

ਭਗਵੰਤ ਮਾਨ ਦੇ ਸਿਰ ‘ਤੇ ਚੜ੍ਹਿਆ ਜੱਸੀ ਦਾ ਜਾਦੂ, ਪਾਰਟੀ ‘ਚੋਂ ਵਰਕਰਾਂ ਨੂੰ ਭਜਾ ਰਿਹਾ ਭਗਵੰਤ ਮਾਨ ? (ਵੀਡੀਓ)

ਸੰਗਰੂਰ : ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਖਾਸ ਗੱਲਬਾਤ ਦੌਰਾਨ ਆਪਣੇ ਹੀ ਵਰਕਰਾਂ ‘ਤੇ ਜਮ ਕੇ ਨਿਸ਼ਾਨੇ ਸਾਧੇ ਹਨ। ਭਗਵੰਤ ਮਾਨ ਦਾ ਕਹਿਣਾ ਹੈ ਕਿ ਮੇਰਾ ਵਿਰੋਧ ਕਰਨ ਵਾਲੇ ਅਹੁਦਿਆਂ ਦੇ ਲਾਲਚੀ ਹਨ।

Read Also ਢਿੱਲੋਂ ਨੇ ਖੜਕਾਇਆ ਭਗਵੰਤ ਮਾਨ ਤੇ ਢੀਂਡਸਾ, ਕੇਜਰੀਵਾਲ ਦੀ ਵੀ ਠੋਕੀ ਮੰਜੀ ! (ਵੀਡੀਓ)

ਇਸ ਦੇ ਨਾਲ ਹੀ ਉਨ੍ਹਾਂ ਚੋਣ ਪ੍ਰਚਾਰ ਦੌਰਾਨ ਹੋ ਰਹੇ ਵਿਰੋਧ ‘ਤੇ ਬੋਲਦੇ ਕਿਹਾ ਕਿ ਇਹ ਵਿਰੋਧੀਆਂ ਵੱਲੋਂ ਹੀ ਕਰਵਾਇਆ ਜਾਂਦਾ ਹੈ। ਸੰਗਰੂਰ ਤੋਂ ਅਕਾਲੀ ਦਲ ਦੇ ਉਮੀਦਵਾਰ ਪਰਮਿੰਦਰ ਸਿੰਘ ਢੀਂਡਸਾ ਦੇ ਪਰਿਵਾਰ ਨੂੰ ਮਾਨ ਨੇ ਕਰੜੇ ਹੱਥੀਂ ਲਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button