IndiaTop News

Gautam Adani ਦੁਨਿਆ ਦੇ 10 ਅਮੀਰਾਂ ਦੀ ਲਿਸਟ ‘ਚੋ ਹੋਏ ਬਾਹਰ, ਜਾਣੋ ਕਿਨ੍ਹੀ ਰਹਿ ਗਈ ਕੁੱਲ ਸੰਪਤੀ

Gautam Adani is out of the list of 10 richest people in the world

ਮੁੰਬਈ : ਗੌਤਮ ਅਡਾਨੀ ਦੁਨਿਆ ਦੇ 10 ਅਮੀਰਾਂ ਦੀ ਲਿਸਟ ‘ਚੋ ਬਾਹਰ ਹੋ ਗਏ ਹਨ। 2022 ਵਿਚ ਗੌਤਮ ਅਡਾਨੀ ਦਾ ਨਾਂਅ ਦੁਨਿਆ ਦੇ ਸੱਬ ਤੋਂ ਵੱਧ ਅਮੀਰਾਂ ਦੀ ਲਿਸਟ ‘ਚ ਸਾਮਲ ਸੀ। ਪਰ ਜਦੋਂ ਹਿੰਡਨਬਰਗ ਰਿਸਰਚ ਦੀ ਇਕ ਰਿਪੋਰਟ ਸਾਹਮਣੇ ਆਈ ਜਿਸ ਵਿਚ ਹਿੰਡਨਬਰਗ ਰਿਸਰਚ ਨੇ ਗੌਤਮ ਅਡਾਨੀ ਤੇ ਧੋਖਾਧੜੀ, ਸਟਾਕ ਹੇਰਾਫੇਰੀ ਅਤੇ ਮਨੀ ਲਾਂਡਰਿੰਗ ਨਾਲ ਸੰਬੰਧਿਤ ਦੋਸ਼ ਲਾਏ ਉਸ ਤੋ ਬਾਅਦ ਅਡਾਨੀ ਦੇ ਸ਼ੇਅਰਾਂ ਤੇ ਬਹੁਤ ਅਸਰ ਪਿਆ। ਇਹ ਰਿਪੇਰਟ ਸਾਹਮਣੇ ਆਉਣ ਤੋਂ ਬਾਅਦ ਅਡਾਨੀ ਦੇ ਸ਼ੇਅਰਾਂ ‘ਚ ਤੇਜ਼ੀ ਨਾਲ ਗਿਰਾਵਟ ਦੇਖਣ ਨੂੰ ਮਿਲੀ ।

ਹੁਣੇ-ਹੁਣੇ ਜਥੇਦਾਰ ਦਾ ਆਇਆ ਵੱਡਾ ਬਿਆਨ! ‘ਮੋਰਚੇ ਨਾਲ ਨਹੀਂ ਰਿਹਾਅ ਹੋਣਗੇ ਬੰਦੀ ਸਿੰਘ’, ਸਿੱਖ ਸਿਆਸਤ ਚ ਵੱਡੀ ਹਿਲਜੁਲ

ਉਥੇ ਹੀ ਅਡਾਨੀ ਸਮੂਹ ਨੇ ਆਪਣਾ ਪੱਖ ਰੱਖਦੇ ਹੋਏ ਕਿਹਾ ਕਿ ਸਾਡੇ ਵਲੋਂ ਭਾਰਤੀ ਕਾਨੂੰਨਾਂ ਅਤੇ ਮਿਥੇ ਮਾਪਦੰਡਾਂ ਤਹਿਤ “ਸਬੰਧਿਤ ਧਿਰਾਂ” ਵਜੋਂ ਯੋਗਤਾ ਪੂਰੀ ਕਰਨ ਵਾਲੀਆਂ ਸੰਸਥਾਵਾਂ ਦੇ ਨਾਲ ਲੈਣ-ਦੇਣ ਕੀਤਾ ਗਿਆ ‘ਤੇ ਇਹ ਸਹੀ ਤਰੀਕੇ ਨਾਲ ਕੀਤਾ ਗਿਆ ਹੈ।” ਹੁਣ ਗੋਤਮ ਅਡਾਨੀ $84.8 ਬਿਲੀਅਨ ਦੀ ਸੰਪਤੀ ਨਾਲ ਦੁਨਿਆ ਦੇ ਅਮੀਰਾਂ ‘ਚ 11ਵੇਂ ਨੰਬਰ ਤੇ ਆ ਗਏ ਹਨ ‘ਤੇ ਉਥੇ ਹੀ ਮੁਕੇਸ਼ ਅੰਬਾਨੀ ਵੀ ਕੀਤੇ ਪਿੱਛੇ ਨਹੀਂ ਹਨ, ਉਹ ਹੀ ਇਸ ਲਿਸਟ ‘ਚ 12ਵੇਂ ਨੰਬਰ ਦੇ ਹਨ ਤੇ ਉਨ੍ਹਾਂ ਦੀ ਸੰਪਤੀ ਕੁਲ $82.2 ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button