Gauahar – Zaid Wedding : ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ , ਦੇਖੋ ਹਲਦੀ ਅਤੇ ਮਹਿੰਦੀ ਰਸਮ ਦੀ ਖੂਬਸੂਰਤ ਤਸਵੀਰਾਂ
ਮੁੰਬਈ : ਇਨ੍ਹਾਂ ਦਿਨਾਂ ‘ਚ ਅਦਾਕਾਰ ਗੌਹਰ ਖਾਨ ਅਤੇ ਜੈਦ ਦਰਬਾਰ ਆਪਣੇ ਵਿਆਹ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਦੱਸ ਦਈਏ ਕਿ ਉਨ੍ਹਾਂ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਹਨ। ਗੌਹਰ ਆਪਣੇ ਲੰਬੇ ਸਮੇਂ ਤੋਂ ਬੁਆਏਫ੍ਰੈਂਡ ਜੈਦ ਦਰਬਾਰ ਨਾਲ 25 ਦਸੰਬਰ ਨੂੰ ਵਿਆਹ ਕਰਵਾਏਗੀ। ਫਿਲਹਾਲ ਉਨ੍ਹਾਂ ਦੇ ਵਿਆਹ ਦੇ ਫੰਕਸ਼ਨ ਦੀ ਸ਼ੁਰੂਆਤ ਹੋ ਗਏ ਹਨ।
ਲਓ ਜੀ ! ਹੁਣ ਖਾਲਸਾ ਏਡ ਨੇ ਬਾਰਡਰ ‘ਤੇ ਲਾਏ ਨਵੇਂ ਯੰਤਰ , ਹਰ ਵਰਗ ਨੂੰ ਮਿਲੀ ਵੱਖਰੀ ਸਹੂਲਤ , ਕਿਸਾਨਾਂ ਦਾ ਵਧਿਆ ਜੋਸ਼
ਦਰਅਸਲ, 21 ਦਸੰਬਰ 2020 ਨੂੰ ਗੌਹਰ ਖਾਨ – ਜੈਦ ਦਰਬਾਰ ਦੀ ਹਲਦੀ ਅਤੇ ਮਹਿੰਦੀ ਦਾ ਫੰਕਸ਼ਨ ਸੀ। ਜਿਨ੍ਹਾਂ ਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ। ਤਸਵੀਰਾਂ ‘ਚ ਤੁਸੀ ਵੇਖ ਸਕਦੇ ਹੋ ਕੀ ਗੌਹਰ ਖਾਨ ਇਕ ਪੀਲੇ ਰੰਗ ਦੇ ਲਹਿੰਗੇ ‘ਚ ਦਿਖਾਈ ਦੇ ਰਹੀ ਹੈ। ਉਥੇ ਹੀ , ਜੈਦ ਨੇ ਪੀਲੇ ਰੰਗ ਦਾ ਕੁੜਤਾ ਪਾਇਆ ਹੋਇਆ ਹੈ। ਦੋਵੇਂ ਆਪਣੀ ਲੁੱਕ ‘ਚ ਸ਼ਾਨਦਾਰ ਨਜ਼ਰ ਆ ਰਹੇ ਹਨ। ਦੋਵੇਂ ਆਪਣੀ ਮਹਿੰਦੀ ਦੀਆਂ ਰਸਮਾਂ ‘ਚ ਬਹੁਤ ਖੁਸ਼ ਨਜ਼ਰ ਆ ਰਹੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.