Breaking NewsD5 specialNewsSportsTop News

FIH Hockey 5s: ਹਾਕੀ ਇੰਡੀਆ ਨੇ 9 ਮੈਂਬਰੀ ਟੀਮ ਦਾ ਕੀਤਾ ਐਲਾਨ

ਨਵੀਂ ਦਿੱਲੀ: ਪਹਿਲਾ ਮਹਿਲਾ ਹਾੱਕੀ ਫਾਈਵਜ਼ ਹਾੱਕੀ ਟੂਰਨਾਮੈਂਟ 4 ਜੂਨ 2022 ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਹ ਟੂਰਨਾਮੈਂਟ 5 ਜੂਨ ਤੱਕ ਜਾਰੀ ਰਹੇਗਾ। ਸਵਿਟਜ਼ਰਲੈਂਡ ਦੇ ਲੁਸਾਨੇ ਵਿੱਚ ਇਹ ਟੂਰਨਾਮੈਂਟ ਕਰਵਾਇਆ ਜਾਵੇਗਾ।

ਨੌਜਵਾਨ ਦੇ ਸਸਕਾਰ ‘ਤੇ ਪਿਆ ਰੌਲਾ, ਗੱਡੀ ਅੱਗੇ ਲੰਮੀਆਂ ਪਈਆਂ ਔਰਤਾਂ |D5 Channel Punjabi

ਹਾਕੀ ਇੰਡੀਆ ਨੇ 9 ਮੈਂਬਰੀ ਇਸ ਟੂਰਨਾਮੈਂਟ ਲਈ ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਰਜਨੀ ਏਟੀਮਾਰਪੂ ਨੂੰ ਟੀਮ ਦੀ ਕਪਤਾਨ ਅਤੇ ਮਹਿਮਾ ਚੌਧਰੀ ਨੂੰ ਉਪ-ਕਪਤਾਨ ਬਣਾਇਆ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button