Breaking NewsD5 specialNewsSportsTop News

FIFA World Cup 2026 ਦੇ ਵੈਨਿਊ ਤੈਅ, ਅਮਰੀਕਾ ਦੇ 11 ਸ਼ਹਿਰਾਂ ‘ਚ ਹੋਣਗੇ ਮੁਕਾਬਲੇ

ਨਵੀਂ ਦਿੱਲੀ : ਫੀਫਾ ਨੇ 2026 ‘ਚ ਹੋਣ ਵਾਲੇ ਵਰਲਡ ਕੱਪ ਲਈ ਵੈਨਿਊ ਦਾ ਐਲਾਨ ਕਰ ਦਿੱਤਾ ਹੈ। ਅਮਰੀਕਾ, ਕੈਨੇਡਾ ਤੇ ਮੈਕਸੀਕੋ ਦੇ 16 ਸ਼ਹਿਰਾਂ ‘ਚ ਮੁਕਾਬਲੇ ਖੇਡੇ ਜਾਣਗੇ। ਵਰਲਡ ਕੱਪ ‘ਚ ਪਹਿਲੀ ਵਾਰ 48 ਟੀਮਾਂ ਹੋਣਗੀਆਂ। ਪਹਿਲੀ ਵਾਰ ਤਿੰਨ ਦੇਸ਼ਾਂ ਨੂੰ ਮੇਜ਼ਬਾਨੀ ਮਿਲੀ ਹੈ।

Bishnoi ਦਾ ਹੋ ਸਕਦਾ Encounter? ਹੁਣੇ ਆਇਆ ਬਿਆਨ | D5 Channel Punjabi

2026 ‘ਚ ਹੋਣ ਵਾਲੇ ਵਰਲਡ ਕੱਪ ਚ 80 ‘ਚੋਂ 60 ਮੈਚ ਅਮਰੀਕਾ ਦੇ 11 ਵੈਨਿਊ ‘ਤੇ ਖੇਡੇ ਜਾਣਗੇ। ਅਮਰੀਕਾ 1994 ਦੇ ਬਾਅਦ ਪਹਿਲੀ ਵਾਰ ਮੇਜ਼ਬਾਨੀ ਕਰਨ ਜਾ ਰਿਹਾ ਹੈ। ਜਦਕਿ ਕੈਨੇਡਾ ਦੇ ਦੋ ਤੇ ਮੈਕਸੀਕੋ ਦੇ ਤਿੰਨ ਵੈਨਿਊ ‘ਤੇ 10-10 ਮੈਚ ਖੇਡੇ ਜਾਣਗੇ। ਅਮਰੀਕਾ ਦੇ ਸਾਰੇ ਵੈਨਿਊ ਐੱਨ. ਐੱਫ. ਐੱਲ. ਟੀਮਾਂ ਦੇ ਹੋਮ ਗਰਾਊਂਡ ਹਨ। ਇਨ੍ਹਾਂ ਸਾਰਿਆਂ ਦੀ ਦਰਸ਼ਕ ਸਮਰਥਾ 70 ਹਜ਼ਾਰ ਤੋਂ ਜ਼ਿਆਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button