NewsBreaking NewsD5 specialIndiaInternational

Fatima Jinnah VS Pakistan Forces , ਭੈਣ-ਭਰਾ ਨਾਲ ਵਾਪਰਿਆ ਦੁਖਾਂਤ (Video)

ਪਾਕਿਸਤਾਨ : ਪਾਕਿਸਤਾਨ ‘ਚ ਸ਼ੁਰੂ ਤੋਂ ਸੰਵਿਧਾਨ ਦਾ ਘਾਣ ਹੁੰਦਾ ਆਇਆ ਹੈ ਤੇ ਅੱਜ ਵੀ ਹੋ ਰਿਹਾ ਹੈ। ਜਿਨ੍ਹਾਂ ਲੋਕਾਂ ਨੇ ਪਾਕਿਸਤਾਨ ‘ਚ ਸੰਵਿਧਾਨ ਦੀ ਪਾਲਣਾ ਕਰਨ ਦੀ ਕੋਸ਼ਿਸ਼ ਕੀਤੀ ਹੈ ਉਨ੍ਹਾਂ ਦਾ ਹਸ਼ਰ ਬਹੁਤ ਭਿਆਨਕ ਹੋਇਆ ਹੈ। ਸੰਵਿਧਾਨ ਦੇ ਰਾਖਿਆ ਦੀ ਗੱਲ ਕਰੀਏ ਤਾਂ ਪਾਕਿਸਤਾਨ ‘ਚ ਫਾਤਿਮਾ ਜਿਨਾਹ ਦਾ ਨਾਮ ਬਹੁਤ ਹੀ ਅਦਬ ਨਾਲ ਲਿਆ ਜਾਂਦਾ ਹੈ। ਉਨ੍ਹਾਂ ਨੂੰ ਮਦਰ-ਏ-ਵਤਨ ਵੀ ਕਿਹਾ ਜਾਂਦਾ ਸੀ। ਉਨ੍ਹਾਂ ਦੇ ਨਾਮ ‘ਤੇ ਕਈ ਯੂਨੀਵਰਸਿਟੀ, ਵੱਡੇ-ਵੱਡੇ ਅਦਾਰੇ, ਸਕੂਲ, ਕਾਲਜ਼ ਤੇ ਕਈ ਐੱਨਜੀਓ ਖੁਲ੍ਹੇ ਹੋਏ ਹਨ। ਉਨ੍ਹਾਂ ਦੀ ਮੌਤ ਦਾ ਕਾਰਨ ਅੱਜ ਵੀ ਪਾਕਿਸਤਾਨ ‘ਚ ਇੱਕ ਰਹੱਸ ਬਣਿਆ ਹੋਇਆ ਹੈ।

Fatima Jinnah VS Pakistan Forces , ਭੈਣ-ਭਰਾ ਨਾਲ ਵਾਪਰਿਆ ਦੁਖਾਂਤ (Video)

ਫਾਤਿਮਾ ਜਿਨਾਹ ਮੁਹੰਮਦ ਅਲੀ ਜਿਨਾਹ ਦੀ ਛੋਟੀ ਭੈਣ ਸੀ। ਮੁਹੰਮਦ ਅਲੀ ਜਿਨਾਹ ਦੀ ਪਤਨੀ ਦੀ ਮੌਤ ਤੋਂ ਬਾਅਦ ਫਾਤਿਮਾ ਜਿਨਾਹ ਉਨ੍ਹਾਂ ਦੇ ਕੋਲ ਆ ਕੇ ਹੀ ਰਹਿਣ ਲੱਗੇ ਤੇ ਉਨ੍ਹਾਂ ਦੇ ਸਾਰੇ ਕੰਮਾਂ ‘ਚ ਮਹੁੰਮਦ ਅਲੀ ਜਿਨਾਹ ਦੀ ਮਦਦ ਕਰਦੇ ਸਨ। 11 ਸਤੰਬਰ 1948 ਨੂੰ ਮੁਹੰਮਦ ਅਲੀ ਜਿਨਾਹ ਦੀ ਮੌਤ ਤੋਂ ਬਾਅਦ, ਫਾਤਿਮਾ ਜਿਨਾਹ ਨੇ ਵਾਗਡੋਰ ਸੰਭਾਲੀ। ਦੇਸ਼ ਦੀ ਵੰਡ ਸਮੇਂ ਉਨ੍ਹਾਂ ਨੇ ਮੁਜਾਹਿਰਾਂ ਨੂੰ ਵਸਾਉਣ ਲਈ ਅਹਿਮ ਭੂਮਿਕਾ ਨਿਭਾਈ ਪਰ ਮੁਹੰਮਦ ਅਲੀ ਜਿਨਾਹ ਦੀ ਮੌਤ ਤੋਂ ਬਾਅਦ ਫਾਤਿਮਾ ਜਿਨਾਹ ਨੂੰ ਰਾਜਨੀਤੀ ਤੋਂ ਦੂਰ ਰੱਖਣ ਦੀਆਂ ਭਰਪੂਰ ਕੋਸ਼ਿਸ਼ਾਂ ਕੀਤੀਆਂ ਗਈਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button