Breaking NewsD5 specialInternationalNewsTop News

FATF ਨੇ ਪਾਕਿਸਤਾਨ ਅਤੇ ਤੁਰਕੀ ਨੂੰ ਗ੍ਰੇ ਲਿਸਟ ‘ਚ ਪਾ ਦਿੱਤਾ

ਨਵੀਂ ਦਿੱਲੀ/ਪੈਰਿਸ: FATF ਨੇ ਪਾਕਿਸਤਾਨ ਅਤੇ ਤੁਰਕੀ ਨੂੰ ਗ੍ਰੇ ਲਿਸਟ ਵਿੱਚ ਰੱਖਿਆ ਗਿਆ। ਪਾਕਿਸਤਾਨ ਨੂੰ ਮਨੀ ਲਾਂਡਰਿੰਗ ਅਤੇ ਅੱਤਵਾਦੀ ਫੰਡਿੰਗ ‘ਤੇ ਨਜ਼ਰ ਰੱਖਣ ਵਾਲੇ ਵਿੱਤੀ ਐਕਸ਼ਨ ਟਾਸਕ ਫੋਰਸ ਤੋਂ ਰਾਹਤ ਨਹੀਂ ਮਿਲੀ।

Chandigarh result and Punjab elections connections

FATF ਨੇ ਪਾਕਿਸਤਾਨ ਨੂੰ ਗ੍ਰੇ ਸੂਚੀ ਵਿੱਚ ਬਰਕਰਾਰ ਰੱਖਿਆ। ਦੂਜੇ ਪਾਸੇ ਤੁਰਕੀ ਨੂੰ ਵੀ FATF ਨੇ ਗ੍ਰੇ ਸੂਚੀ ਵਿੱਚ ਸ਼ਾਮਲ ਕੀਤਾ ਹੈ। ਪਾਕਿਸਤਾਨ ਨੇ ਅਜੇ ਤੱਕ FATF ਦੇ 34-ਪੁਆਇੰਟ ਏਜੰਡੇ ‘ਚੋਂ ਹਾਲੇ ਤੱਕ ਕੋਈ ਕੰਮ ਨਹੀਂ ਕੀਤਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button