Top NewsIndia

Fake Views ਨੂੰ ਲੈਕੇ ਸਰਕਾਰ ਵੱਲੋਂ Guidelines ਜਾਰੀ

ਸਰਕਾਰ ਨੇ ਫੇਕ ਰਿਵਿਊ ਅਤੇ ਪੇਡ ਰਿਵਿਊ ’ਤੇ ਰੋਕ ਲਗਾਉਣ ਲਈ ਨਵੀਆਂ ਗਾਈਡਲਾਈਨਜ਼ ਜਾਰੀ ਕੀਤੀਆਂ ਹਨ। ਨਵੀਆਂ ਗਾਈਡਲਾਈਨਜ਼ ਦੇ ਤਹਿਤ ਕੰਪਨੀਆਂ ਦੇ ਦੋਸ਼ੀ ਪਾਏ ਜਾਣ ’ਤੇ 10 ਲੱਖ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਈ-ਕਾਮਰਸ ਕੰਪਨੀਆਂ ਲਈ ਇਹ ਨਵੀਆਂ ਗਾਈਡਲਾਈਨਜ਼ 25 ਨਵੰਬਰ ਤੋਂ ਲਾਗੂ ਹੋਣਗੀਆਂ। ਇਨ੍ਹਾਂ ਨਵੇਂ ਨਿਯਮਾਂ ਦਾ ਮਕਸਦ ਫੇਕ ਅਤੇ ਪੇਡ ਰਿਵਿਊ ’ਤੇ ਸਰਕਾਰੀ ਸ਼ਿਕੰਜਾ ਕੱਸਣਾ ਹੈ। ਇਸ ਦੇ ਲਾਗੂ ਹੋ ਜਾਣ ਤੋਂ ਬਾਅਦ ਈ-ਕਾਮਰਸ ਕੰਪਨੀਆਂ ਹੁਣ ਫੇਕ ਅਤੇ ਪੇਡ ਰਿਵਿਊਜ਼ ਨਹੀਂ ਕਰਵਾ ਸਕਣਗੀਆਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button