Breaking NewsD5 specialIndiaNewsPoliticsPunjab

Exclusive Interview | ਇਸ ਬੰਦੇ ਕਾਰਨ Sidhu ਨੇ ਤੋੜੀ ਚੁੱਪੀ! ਆਹ ਹੋਵੇਗੀ ਸਿੱਧੂ ਦੀ ਅਗਲੀ ਪਲੈਨਿੰਗ?

ਚੰਡੀਗੜ੍ਹ : ਇਸ ਬੰਦੇ ਕਾਰਨ Sidhu ਨੇ ਤੋੜੀ ਚੁੱਪੀ! , ਆਹ ਹੋਵੇਗੀ ਸਿੱਧੂ ਦੀ ਅਗਲੀ ਪਲੈਨਿੰਗ? ਦੱਸ ਦਈਏ ਕਿ ਪੰਜਾਬ ‘ਚ ਜਿੱਥੇ ਕਾਂਗਰਸ ਸਰਕਾਰ ਆਪਣੇ ਤਿੰਨ ਸਾਲ ਪੂਰੇ ਕਰਨ ਜਾ ਰਹੀ ਹੈ। ਉਥੇ ਹੀ ਕ੍ਰਿਕੇਟਰ ਤੋਂ ਰਾਜਨੇਤਾ ਬਣੇ ਨਵਜੋਤ ਸਿੰਘ ਸਿੱਧੂ ਨੇ ਆਪਣੇ ਵਿਚਾਰ ਲੋਕਾਂ ਨਾਲ ਸਾਂਝੇ ਕਰਨ ਲਈ ਸ਼ਨੀਵਾਰ ਨੂੰ ‘ਯੂਟਿਊਬ ਚੈਨਲ’ ਲਾਂਚ ਕਰ ਦਿੱਤਾ ਹੈ।

Exclusive Interview | ਇਸ ਬੰਦੇ ਕਾਰਨ Sidhu ਨੇ ਤੋੜੀ ਚੁੱਪੀ! ਆਹ ਹੋਵੇਗੀ ਸਿੱਧੂ ਦੀ ਅਗਲੀ ਪਲੈਨਿੰਗ?

ਸਿੱਧੂ ਨੇ ਆਪਣੇ ਯੂਟਿਊਬ ਚੈਨਲ ‘ਤੇ ਪਹਿਲੀ ਵੀਡੀਓ ‘ਚ ਸਿੱਧੂ ਨੇ 27 ਫਰਵਰੀ ਨੂੰ ਨਵੀਂ ਦਿੱਲੀ ‘ਚ ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ ਨਾਲ ਹੋਈ ਮੁਲਾਕਾਤ ਦੇ ਬਾਰੇ ‘ਚ ਦੱਸਿਆ। ਇਸ ਮੁਲਾਕਾਤ ‘ਚ ਉਨ੍ਹਾਂ ਨੇ ਪਾਰਟੀ ਮੁਖੀ ਨੂੰ ਪੰਜਾਬ ਦੇ ਰਾਜਨੀਤਿਕ ਹਾਲਤ ਤੋਂ ਜਾਣੂ ਕਰਵਾਇਆ ਸੀ। ਵੀਡੀਓ ‘ਚ ਸਿੱਧੂ ਨੇ ਕਿਹਾ ਕਿ ਉਹ ਲੋਕਾਂ ਨਾਲ ਸਰਲ ਤਰੀਕੇ ਨਾਲ ਸੰਵਾਦ ਕਰਣਗੇ।

ਧੱਕੇ ਨਾਲ ਟੋਪੀਆਂ ਉਤਾਰਨ ਵਾਲੇ ਨਿਹੰਗਾਂ ਦੀ ਜੱਥੇਦਾਰ ਨੇ ਬਣਾਈ ਰੇਲ੍ਹ, ਕਹਿਤੀ ਵੱਡੀ ਗੱਲ

ਨਵਜੋਤ ਸਿੱਧੂ ਦੇ ਇਸ ਯੂ-ਟਿਊਬ ਚੈਨਲ ਦਾ ਨਾਂ ‘ਜਿੱਤੇਗਾ ਪੰਜਾਬ’ ਰੱਖਿਆ ਗਿਆ ਹੈ। ਇਸ ਚੈਨਲ ‘ਤੇ ਲੋਕ ਸੂਬੇ ਦੀ ਤਰੱਕੀ ਨਾਲ ਜੁੜੇ ਮੁੱਦਿਆਂ, ਗੋਸ਼ਟੀਆਂ, ਮੁਲਾਕਾਤਾਂ ਅਤੇ ਸੰਵਾਦ ਰਾਹੀਂ ਆਪਣੇ ਵਿਚਾਰਾਂ ਦਾ ਸਿੱਧੂ ਨਾਲ ਆਦਾਨ-ਪ੍ਰਧਾਨ ਕਰ ਸਕਣਗੇ। ਸਿੱਧੂ ਨੇ ਦੱਸਿਆ ਕਿ ਇਹ ਚੈਨਲ ਪੰਜਾਬ ਨੂੰ ਮੁੜ ਉਸਾਰੀ ਤੇ ਪੁਨਰ ਜਾਗ੍ਰਿਤੀ ਵੱਲ ਲਿਜਾਣ ਦੇ ਯਤਨ ਦਾ ਇਕ ਪਲੇਟਫਾਰਮ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button