IndiaTop News

ED Raid : ਬਿਹਾਰ ਦੇ ਉਦਯੋਗ ਮੰਤਰੀ ਮੀਰ ਮਹਾਸੇਠ ਦੇ ਘਰ ED ਦਾ ਛਾਪਾ

ਪਟਨਾ :  ਬਿਹਾਰ ਦੀ ਨਿਤੀਸ਼ ਸਰਕਾਰ ‘ਚ ਉਦਯੋਗ ਮੰਤਰੀ ਸਮੀਰ ਮਹਾਸੇਠ ਦੇ ਘਰ ‘ਤੇ ਆਈਟੀ ਨੇ ਛਾਪਾ ਮਾਰਿਆ ਹੈ। ਈਡੀ ਨੇ ਸਮੀਰ ਸੇਠ ਦੇ ਪਟਨਾ ਅਤੇ ਹੋਰ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ।ਸਮੀਰ ਮਹਾਸੇਠ ਬਿਹਾਰ ਦੇ ਮਧੂਬਨੀ ਤੋਂ ਦੂਜੀ ਵਾਰ ਵਿਧਾਇਕ ਬਣੇ ਹਨ। ਇਸ ਤੋਂ ਪਹਿਲਾਂ ਉਹ ਬਿਹਾਰ ਵਿਧਾਨ ਪ੍ਰੀਸ਼ਦ ਦੇ ਮੈਂਬਰ ਵੀ ਰਹਿ ਚੁੱਕੇ ਹਨ। 1977 ਤੋਂ ਰਾਜਨੀਤੀ ਵਿੱਚ ਸਰਗਰਮ ਮਹਾਸੇਠ 2003 ਤੋਂ 2009 ਤੱਕ ਬਿਹਾਰ ਵਿਧਾਨ ਪ੍ਰੀਸ਼ਦ ਦੇ ਮੈਂਬਰ ਵੀ ਰਹੇ ਹਨ। ਸਾਲ 1998 ਵਿੱਚ, ਸਮੀਰ ਮਹਾਸੇਠ ਨੇ ਆਈਸੀਏਆਰ ਦੇ ਡਾਇਰੈਕਟਰ ਵਜੋਂ ਅਹੁਦਾ ਸੰਭਾਲਿਆ। 2008 ਵਿੱਚ ਉਹ ਬਾਲ ਮਜ਼ਦੂਰ ਕਮਿਸ਼ਨ ਦੇ ਮੈਂਬਰ ਸਨ। ਫਿਰ 2013 ਵਿੱਚ ਉਹ ਸੋਸ਼ਲ ਓਲੰਪਿਕ ਬਿਹਾਰ ਦੇ ਪ੍ਰਧਾਨ ਰਹੇ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button