IndiaTop News

ED ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਭਗੌੜੇ ਨੀਰਵ ਮੋਦੀ ਦੀ 29 ਕਰੋੜ 75 ਲੱਖ ਰੁਪਏ ਦੀ ਜਾਇਦਾਦ ਅਤੇ ਬੈਂਕ ਬੈਲੇਂਸ ਕੀਤਾ ਜ਼ਬਤ

ED ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਭਗੌੜੇ ਨੀਰਵ ਮੋਦੀ ਦੀ 29 ਕਰੋੜ 75 ਲੱਖ ਰੁਪਏ ਦੀ ਅਚੱਲ ਜਾਇਦਾਦ ਅਤੇ ਬੈਂਕ ਬੈਲੇਂਸ ਜ਼ਬਤ ਕਰ ਲਿਆ ਹੈ। ਈਡੀ ਨੇ ਇਹ ਕਾਰਵਾਈ PNB ਬੈਂਕ ਘੁਟਾਲੇ ਮਾਮਲੇ ‘ਚ ਭਗੌੜੇ ਨੀਰਵ ਮੋਦੀ ਦੇ ਖਿਲਾਫ ਕੀਤੀ ਹੈ। 6498 ਕਰੋੜ ਰੁਪਏ ਦੇ ਇਸ ਬੈਂਕ ਫਰਾਡ ਮਾਮਲੇ ਵਿੱਚ ਈਡੀ ਨੇ ਸੀਬੀਆਈ ਦੀ ਐਫਆਈਆਰ ਉੱਤੇ ਈਸੀਆਈਆਰ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ। ਜਾਂਚ ਦੌਰਾਨ ਈਡੀ ਨੂੰ ਨੀਰਵ ਮੋਦੀ ਅਤੇ ਉਸ ਦੇ ਗਰੁੱਪ ਆਫ਼ ਕੰਪਨੀਆਂ ਦੇ ਕਰੋੜਾਂ ਰੁਪਏ ਦੀ ਜ਼ਮੀਨ ਅਤੇ ਬੈਂਕ ਖਾਤਿਆਂ ਬਾਰੇ ਪਤਾ ਲੱਗਾ ਸੀ, ਇਸ ਤੋਂ ਪਹਿਲਾਂ ਵੀ ਈਡੀ ਨੇ ਨੀਰਵ ਮੋਦੀ ਅਤੇ ਉਸ ਦੀ 2596 ਕਰੋੜ ਰੁਪਏ ਦੀ ਚੱਲ ਅਤੇ ਅਚੱਲ ਜਾਇਦਾਦ ਨੂੰ ਜ਼ਬਤ ਕੀਤਾ ਹੈ ਸੀ.ਬੀ.ਆਈ., ਬੀ.ਐੱਸ. ਅਤੇ ਐੱਫ.ਸੀ. ਬ੍ਰਾਂਚ, ਭਾਰਤ ਵਿਚ ਨੀਰਵ ਮੋਦੀ ਅਤੇ ਉਸ ਦੀਆਂ ਕੰਪਨੀਆਂ ਦੁਆਰਾ ਦਰਜ ਕੀਤੀ ਗਈ ਐੱਫ.ਆਈ.ਆਰ. ਦੇ ਆਧਾਰ ‘ਤੇ ਭਾਰਤੀ ਦੰਡਾਵਲੀ 1860 ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ, 1988 ਦੀਆਂ ਧਾਰਾਵਾਂ ਦੇ ਤਹਿਤ ਪੀ.ਐੱਨ.ਬੀ 29.75 ਕਰੋੜ ਰੁਪਏ ਦੀ ਸ਼ਨਾਖਤ ਜ਼ਮੀਨ ਅਤੇ ਇਮਾਰਤਾਂ ਅਤੇ ਬੈਂਕ ਖਾਤਿਆਂ ਵਿੱਚ ਪਏ ਪੈਸੇ ਵਜੋਂ ਹੋਈ ਸੀ, ਜੋ ਮਨੀ ਲਾਂਡਰਿੰਗ ਮਾਮਲੇ ਵਿੱਚ ਜ਼ਬਤ ਕੀਤੇ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button