Breaking NewsD5 specialNewsPunjabTop News

ED ਦੀ ਛਾਪੇਮਾਰੀ ‘ਤੇ ਬੋਲੇ ਵਿਧਾਇਕ Kuldeep Vaid, ‘ਇਸ ਤਰ੍ਹਾਂ ਨਹੀਂ ਹੋਵੇਗਾ ਕੋਈ ਮਸਲਾ ਹੱਲ’

ਲੁਧਿਆਣਾ : ED ਨੇ ਗ਼ੈਰਕਾਨੂੰਨੀ ਰੇਤ ਮਾੲਨਿੰਗ ਨਾਲ ਜੁੜੇ ਮਾਮਲੇ ‘ਤੇ ਵੱਡੀ ਕਾਰਵਾਈ ਕੀਤੀ ਹੈ। ਈਡੀ ਦੀ ਟੀਮ ਨੇ ਲੁਧਿਆਣਾ, ਪੰਚਕੂਲਾ, ਮੋਹਾਲੀ ਸਮੇਤ ਕਰੀਬ 12 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਉਥੇ ਹੀ ਇਸ ਮਾਮਲੇ ‘ਤੇ ਪ੍ਰਤੀਕਿਰਿਆ ਵਿਅਕਤ ਕਰਦੇ ਹੋਏ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਕਿਹਾ ਕਿ ਜਦੋਂ ਚੋਣ ਦੇ ਸਮੇਂ ਰੇਡ ਹੁੰਦੀ ਹੈ ਤਾਂ ਇਹ ਤੈਅ ਹੈ ਕਿ ਇਹ ਇੱਕ ਰਾਜਨੀਤਿਕ ਸਾਜਿਸ਼ ਹੈ। ਜਦੋਂ ਦੂਜੇ ਰਾਜਾਂ ‘ਚ ਚੋਣਾਂ ਹੋਈਆਂ ਤਾਂ ਉੱਥੇ ਵੀ ਇਵੇਂ ਹੀ ਕੀਤਾ ਗਿਆ।

CM ਚਿਹਰਾ ਐਲਾਨਣ ਤੋਂ ਬਾਅਦ Bhagwant Mann ਦੀ ਪਹਿਲੀ Exclusive interview | D5 Channel Punjabi

ਉਨ੍ਹਾਂ ਨੇ ਕਿਹਾ ਕਿ ਮੈਂ ਬੀਜੇਪੀ ਦੀ ਪੂਰੀ ਲੀਡਰਸ਼ਿਪ ਨੂੰ ਗੁਜਾਰਿਸ਼ ਕਰਦਾ ਹਾਂ ਕਿ ਅਜਿਹੇ ਕੰਮ ਨਾ ਕਰੋ। ਮੈਨੂੰ ਨਹੀਂ ਲੱਗਦਾ ਇਸ ਛਾਪੇਮਾਰੀ ਦੇ ਜ਼ਰੀਏ ਕੋਈ ਮਸਲਾ ਹੱਲ ਹੋਵੇਗਾ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button