Breaking NewsD5 specialEntertainmentIndiaNewsTop News

Drug Case : NCB ਦਫ਼ਤਰ ਪੁੱਜੇ Aryan Khan, ਹਰ ਸ਼ੁੱਕਰਵਾਰ ਦੇਣੀ ਹੋਵੇਗੀ ਪੇਸ਼ੀ

ਮਹਾਰਾਸ਼ਟਰ : ਡਰੱਗ ਕੇਸ ‘ਚ ਫਸੇ ਸ਼ਾਹਰੁਖ ਖਾਨ ਦੇ ਲਾਡਲੇ ਆਰੀਅਨ ਖਾਨ 27 ਦਿਨ ਬਾਅਦ ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਅੱਜ ਨਾਰਕੋਟਿਕਸ ਕੰਟਰੋਲ ਬਿਊਰੋ (NCB) ਦੇ ਸਾਹਮਣੇ ਪੇਸ਼ ਹੋਣ ਮੁੰਬਈ ਪੁੱਜੇ।

Khabran Da Sira🔴LIVE : ਗਰੀਬ ਪਰਿਵਾਰਾਂ ‘ਤੇ ਮੇਹਰਬਾਨ ਹੋਈ ਸਰਕਾਰ, ਦਿੱਤਾ ਤੋਹਫ਼ਾ, ਸਿੰਘੂ ਬਾਰਡਰ ‘ਤੇ ਲੱਗੀ ਅੱਗ

ਦੱਸ ਦਈਏ ਕਿ ਡਰੱਗ ਮਾਮਲੇ ‘ਚ ਜ਼ਮਾਨਤ ਦਿੰਦੇ ਸਮੇਂ ਬੰਬੇ ਹਾਈਕੋਰਟ ਵੱਲੋਂ ਨਿਰਧਾਰਿਤ ਸ਼ਰਤਾਂ ਮੁਤਾਬਕ NCB ਦੇ ਸਾਹਮਣੇ ਹਰ ਹਫ਼ਤੇ (ਸ਼ੁੱਕਰਵਾਰ) ਹਾਜ਼ਰੀ ਲਈ NCB ਦੇ ਸਾਹਮਣੇ ਪੇਸ਼ ਹੋਣਾ ਹੋਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button