ਲੁਧਿਆਣਾ : ਬੀਤੀ ਰਾਤ ਜਦੋਂ ਬਾਪੂ ਸੂਰਤ ਸਿੰਘ ਨੂੰ ਮੋਰਚੇ ਦੇ ਆਗੂਆਂ ਵੱਲੋਂ ਵਿਲ ਚੇਅਰ ‘ਤੇ ਬੈਠਾਂ ਕੇ ਬਾਹਰ ਲੈ ਜਾਣ ਦੀ ਕੋਸ਼ਿਸ਼ ਕੀਤੀ ਗਈ ਤਾਂ ਪੁਲਿਸ ਨੇ ਕੌਮੀ ਇਨਸਾਫ ਮੋਰਚੇ ਦੇ ਆਗੂਆਂ ਨੂੰ ਵੱਡਾ ਘੇਰਾ ਪਾ ਲਿਆ। ਪੁਲਿਸ ਕਮੀਸ਼ਨਰ ਮੰਨਦੀਪ ਸਿੰਘ ਸਿੱਧੂ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਨੇ ਸ਼ਥਿਤੀ ਨੂੰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।
Ludhiana Bapu Surat Singh ਦੀ ਰਿਹਾਈ ਪੱਕੀ! ਕੌਮੀ ਇਨਸਾਫ਼ ਮੋਰਚਾ ਕਿਉਂ ਹੋਇਆ ਦੋਫ਼ਾੜ ? D5 Channel Punjabi
ਇਸ ਤੋਂ ਬਾਅਦ ਉਥੇ ਸਥਿਤੀ ਤਣਾਅਪੁਰਣ ਬਣ ਗਈ ਅਤੇ DMC ਹਸਪਤਾਲ ਵਿਚ ਮਾਹੋਲ ਗਰਮਾ ਗਿਆ। ਇਕ ਪਾਸੇ ਚੰਡੀਗੜ੍ਹ ਵਿਚ ਕੌਮੀ ਇੰਨਸਾਫ ਮੋਰਚੇ ਦੇ ਆਗੂ ਸਰਕਾਰ ਨਾਲ ਗੱਲਬਾਤ ਕਰ ਰਹੇ ਸਨ ਉਸੇ ਮੌਕੇ ਦੂਜੇ ਧੱੜੇ ਨੇ ਲੁਧਿਆਣਾ ਵਿਚ ਬਾਪੂ ਸੂਰਤ ਸਿੰਘ ਨੂੰ ਲੈ ਕੇ ਹੰਗਾਮਾ ਕਰ ਦਿੱਤਾ। ਇਹ ਬਾਪੂ ਸੂਰਤ ਸਿੰਘ ਨੂੰ ਕੌਮੀ ਇਨਸਾਫ ਮੋਰਚੇ ‘ਚ ਲੈ ਜਾਉਣਾ ਚਾਹੁੰਦੇ ਸਨ। ਕੌਮੀ ਇੰਨਸਾਫ ਮੋਰਚੇ ਦੇ ਆਗੂ ਬਲਵਿੰਦਰ ਸਿੰਘ ਨੇ ਲੁਧਿਆਣਾ ਵਿਚ ਹੋਈ ਘਟਨਾ ਨੂੰ ਨਿਦਿਆਂ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.