Breaking NewsD5 specialNewsPunjabTop News

ਭਾਰਤ-ਪਾਕਿਸਤਾਨ ਸਰਹੱਦ ’ਤੇ ਚੌਕਸੀ ‘ਚ ਵਾਧਾ

ਅਟਾਰੀ: ਪਿੰਡ ਸਲੀਮਪੁਰ ਅਫ਼ਗਾਨਾਂ ਜੋਂ ਕਿ ਜੰਮੂ-ਕਸ਼ਮੀਰ ਅਤੇ ਗੁਰਦਾਸਪੁਰ ਜ਼ਿਲ੍ਹੇ ਅੰਦਰ ਆਉਂਦਾ ਹੈ। ਪਿੰਡ ਤੋਂ ਹੈਂਡ ਗਰਨੇਡ ਅਤੇ ਟਿਫ਼ਨ ਬੰਬ ਬਰਾਮਦ ਹੋਏ ਜਿਸ ਮਗਰੋਂ ਭਾਰਤ-ਪਾਕਿਸਤਾਨ ਸਰਹੱਦ ’ਤੇ ਤਾਇਨਾਤ ਬੀ.ਐਸ.ਐਫ. ਜਵਾਨਾਂ ਨੇ ਸਖ਼ਤ ਸੁਰੱਖਿਆ ਦੇ ਪ੍ਰਬੰਧ ਕੀਤੇ ਹਨ।

http://Ik Meri vi Suno (Kisan Bill): BJP ਦਾ ਜਥੇਬੰਦੀਆਂ ਨੂੰ ਆਇਆ ਫੌਨ! ਦਿੱਤੀ ਖੁਸ਼ਖਬਰੀ, ਕੀ ਤੋਮਰ ਕਰੇਗਾ ਮੀਟਿੰਗ?

ਬੀ.ਐੱਸ.ਐੱਫ. ਜਵਾਨਾਂ ਦੇ ਨਵੇਂ ਨਿਯੁਕਤ 168 ਅਤੇ 144 ਬਟਾਲੀਅਨ ਨੇ ਚੌਕਸੀ ਵਿੱਚ ਵਾਧਾ ਕਰ ਦਿੱਤਾ ਹੈ। ਸਰਹੱਦ ‘ਤੇ ਅਫਸਰ ਪਹੁੰਚੇ ਜਿੱਥੇ ਉਨ੍ਹਾਂ ਨੇ ਇੰਟੇਗ੍ਰੇਟਿਡ ਚੈੱਕ ਪੋਸਟ ਤੇ ਰੀਟ੍ਰੀਟ ਸੈਰੇਮਨੀ ਵਾਲੀਆਂ ਥਾਵਾਂ ਦੇ ਸੀ.ਸੀ.ਟੀ.ਵੀ. ਕੈਮਰੇ ਦੀ ਜਾਂਚ ਕੀਤੀ।ਅਫ਼ਸਰਾਂ ਨੇ ਡਿਊਟੀ ’ਤੇ ਜਵਾਨਾਂ ਨੂੰ ਨਿਗਰਾਨੀ ਰੱਖਣ ਦੇ ਆਦੇਸ਼ ਦਿੱਤੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button